ਆਕਲੈਂਡ(ਬਲਜਿੰਦਰ ਰੰਧਾਵਾ) ਟੌਪੋ ਪੁਲਿਸ ਅਕੇਸ਼ੀਆ ਬੇ ਰੋਡ, ਨੁਕੁਹਾਉ ‘ਤੇ ਇੱਕ ਹਥਿਆਰ ਵਾਲੇ ਵਿਅਕਤੀ ਵੇਖੇ ਜਾਣ ਤੋ ਬਾਅਦ ਮੌਕੇ ‘ਤੇ ਪਹੁੰਚ ਜਾਂਚ ਕਰ ਰਹੀ ਹੈ।ਘਟਨਾ ਤੋ ਬਾਅਦ ਨੇੜਲੇ ਸਕੂਲ ਨੂੰ ਸਾਵਧਾਨੀ ਵਜੋਂ ਤਾਲਾਬੰਦੀ ਕਰਨ ਲਈ ਕਿਹਾ ਗਿਆ ਹੈ।ਅਕੇਸ਼ੀਆ ਬੇ ਰੋਡ ਅਤੇ ਨੌਰਮਨ ਸਮਿਥ ਸਟਰੀਟ ‘ਤੇ ਸੜਕ ਦੀ ਘੇਰਾਬੰਦੀ ਕੀਤੀ ਗਈ ਹੈ ਅਤੇ ਲੋਕਾਂ ਨੂੰ ਖੇਤਰ ਤੋਂ ਬਚਣ ਲਈ ਕਿਹਾ ਗਿਆ ਹੈ ਜਦੋਂ ਕਿ ਪੁਲਿਸ ਸਥਿਤੀ ਨੂੰ ਸੁਰੱਖਿਅਤ ਢੰਗ ਨਾਲ ਹੱਲ ਕਰਨ ਲਈ ਕੰਮ ਕਰ ਰਹੀ ਹੈ।
ਟੌਪੇ ‘ਚ ਵਿਅਕਤੀ ਕੋਲ ਹਥਿਆਰ ਵੇਖੇ ਜਾਣ ਤੋ ਬਾਅਦ ਇੱਕ ਸਕੂਲ ਨੂੰ ਕੀਤਾ ਗਿਆ ਲਾਕਡਾਊਨ…
May 16, 2024
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,267
- India5,337
- India Entertainment130
- India News3,375
- India Sports228
- KHABAR TE NAZAR3
- LIFE66
- Movies48
- Music84
- New Zealand Local News3,248
- NewZealand3,575
- Punjabi Articules7
- Religion1,158
- Sports226
- Sports220
- Technology32
- Travel55
- Uncategorized63
- World2,471
- World News2,046
- World Sports213












