Home » ਮਾਟਾਮਾਟਾ ਨਜ਼ਦੀਕ ਵਾਪਰੇ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਗੰ.ਭੀ.ਰ ਜ਼+ਖ+ਮੀ…
Home Page News New Zealand Local News NewZealand

ਮਾਟਾਮਾਟਾ ਨਜ਼ਦੀਕ ਵਾਪਰੇ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਗੰ.ਭੀ.ਰ ਜ਼+ਖ+ਮੀ…

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਅੱਜ ਦੁਪਹਿਰ ਮਾਟਾਮਾਟਾ ਨਜ਼ਦੀਕ ਹੋਈ ਦੋ ਵਾਹਨਾਂ ਦੀ ਟੱਕਰ ਤੋਂ ਬਾਅਦ ਇੱਕ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਹੈ।ਪੁਲਿਸ ਨੇ ਦੱਸਿਆ ਕਿ ਸ਼ੁੱਕਰਵਾਰ ਦੁਪਹਿਰ ਕਰੀਬ 1.20 ਵਜੇ ਸਟੇਟ ਹਾਈਵੇਅ 29 ਦੇ ਚੌਰਾਹੇ ਦੇ ਨੇੜੇ ਟੇ ਪੋਈ ਰੋਡ ‘ਤੇ ਮੋਟਰਸਾਈਕਲ ਅਤੇ ਇਕ ਵਾਹਨ ਵਿਚਕਾਰ ਹਾਦਸਾ ਵਾਪਰਿਆ।