Home » ਦੱਖਣੀ ਆਕਲੈਂਡ ‘ਚ ਵਾਪਰੀ ਹਿੰਸਕ ਲੁੱਟ ਦੀ ਵਾਰਦਾਤ,ਸਟੋਰ ‘ਤੇ ਮੌਜੂਦ ਕਰਮਚਾਰੀ ਨੂੰ ਕੀਤਾ ਜ਼ਖਮੀ…
Home Page News New Zealand Local News NewZealand

ਦੱਖਣੀ ਆਕਲੈਂਡ ‘ਚ ਵਾਪਰੀ ਹਿੰਸਕ ਲੁੱਟ ਦੀ ਵਾਰਦਾਤ,ਸਟੋਰ ‘ਤੇ ਮੌਜੂਦ ਕਰਮਚਾਰੀ ਨੂੰ ਕੀਤਾ ਜ਼ਖਮੀ…

Spread the news

ਆਕਲੈਂਡ(ਬਲਜਿੰਦਰ ਰੰਧਾਵਾ)ਦੱਖਣੀ ਆਕਲੈਂਡ ਦੇ ਪਾਪਾਕੂਰਾ ‘ਚ ਅੱਜ ਸਵੇਰੇ 7 ਵਜੇ ਦੇ ਕਰੀਬ ਇੱਕ ਹਿੰਸਕ ਲੁੱਟ ਦੀ ਵਾਰਦਾਤ ਦੀ ਖ਼ਬਰ ਸਾਹਮਣੇ ਆਈ ਹੈ।ਇਸ ਘਟਨਾ ਵਿੱਚ ਸਟੋਰ ‘ਤੇ ਮੌਜੂਦ ਮਹਿਲਾ ਕਰਮਚਾਰੀ ਨੂੰ ਲੁਟੇਰਿਆਂ ਵਲੋਂ ਜਖਮੀ ਕੀਤੇ ਜਾਣ ਦੀ ਖਬਰ ਹੈ।ਦੱਸਿਆ ਜਾ ਰਿਹਾ ਲੁੱਟ ਨੂੰ ਅੰਜਾਮ ਦੇਣ 2 ਵਿਅਕਤੀਆਂ ਵੱਲੋਂ ਦਿੱਤਾ ਗਿਆ ਹੈ ਜਿਨ੍ਹਾਂ ਕੋਲ ਹੱਥ ਵਿੱਚ ਪੈਚਕੱਸ ਆਦਿ ਮੌਜੂਦ ਸਨ ਜਿਨਾਂ ਨੇ ਔਰਤ ਕਰਮਚਾਰੀ ਨੂੰ ਜ਼ਖਮੀ ਕਰ ਦਿੱਤਾ।ਪੁਲਿਸ ਵੱਲੋਂ ਮਾਮਲੇ ਦੀ ਜਾਂਚ ਅਤੇ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ