Home » ਮਾਊਂਟ ਵੈਲਿੰਗਟਨ ‘ਚ ਬੀਤੀ ਰਾਤ ਇੱਕ ਘਰ ਨੂੰ ਲੱਗੀ ਭਿ.ਆ.ਨ਼ਕ ਅੱਗ…
Home Page News • New Zealand Local News • NewZealand

ਮਾਊਂਟ ਵੈਲਿੰਗਟਨ ‘ਚ ਬੀਤੀ ਰਾਤ ਇੱਕ ਘਰ ਨੂੰ ਲੱਗੀ ਭਿ.ਆ.ਨ਼ਕ ਅੱਗ…

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਆਕਲੈਂਡ ਦੇ ਉਪਨਗਰ ਮਾਊਂਟ ਵੈਲਿੰਗਟਨ ਵਿੱਚ ਬੀਤੀ ਰਾਤ ਇੱਕ ਘਰ ਨੂੰ ਅੱਗ ਲੱਗ ਜਾਣ ਤੋ ਬਾਅਦ ਘਰ ਸੜ ਕੇ ਸੁਆਹ ਹੋ ਗਿਆ।ਅੱਗ ਬੁਝਾਊ ਦਸਤੇ ਨੂੰ ਰਾਤ 11 ਵਜੇ ਤੋਂ ਬਾਅਦ ਹੀ ਲੋਂਗਫੋਰਡ ਸਟਰੀਟ ‘ਤੇ ਸਥਿਤ ਇੱਕ ਜਾਇਦਾਦ ‘ਤੇ ਬੁਲਾਇਆ ਗਿਆ।ਅੱਗ ਲੱਗਣ ਕਾਰਨ ਕਿਸੇ ਦੇ ਜ਼ਖਮੀ ਹੋਣ ਦੀ ਖ਼ਬਰ ਨਹੀ ਹੈ,ਅੱਗ ਲੱਗਣ ਦੇ ਕਾਰਨਾਂ ਸਬੰਧੀ ਜਾਂਚ ਕਰਤਾ ਦੀ ਟੀਮ ਵੱਲੋਂ ਜਾਂਚ ਕੀਤੀ ਜਾ ਰਹੀ ਹੈ।