Home » ਕੈਂਟਰਬਰੀ ‘ਚ ਵਾਪਰੇ ਭਿਆਨਕ ਹਾ ਦ ਸੇ ਵਿੱਚ ਦੋ ਲੋਕਾਂ ਦੀ ਹੋਈ ਮੌ.ਤ…
Home Page News • New Zealand Local News • NewZealand

ਕੈਂਟਰਬਰੀ ‘ਚ ਵਾਪਰੇ ਭਿਆਨਕ ਹਾ ਦ ਸੇ ਵਿੱਚ ਦੋ ਲੋਕਾਂ ਦੀ ਹੋਈ ਮੌ.ਤ…

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਕ੍ਰਾਈਸਟਚਰਚ ਦੇ ਪੱਛਮ ਵਿੱਚ ਕੱਲ੍ਹ ਵਾਪਰੇ ਇੱਕ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ।ਇਹ ਹਾਦਸਾ ਕੱਲ੍ਹ ਦੁਪਹਿਰ 1:20 ਵਜੇ ਦੇ ਕਰੀਬ ਕਿਰਵੀ ਦੇ ਵਾਰਡਸ ਰੋਡ ‘ਤੇ ਵਾਪਰਿਆ।ਇਕ ਹੋਰ ਵਿਅਕਤੀ ਹਾਦਸੇ ਤੋਂ ਬਾਅਦ ਕ੍ਰਾਈਸਟਚਰਚ ਹਸਪਤਾਲ ਵਿਚ ਗੰਭੀਰ ਪਰ ਸਥਿਰ ਹਾਲਤ ਵਿਚ ਹੈ। ਸੀਰੀਅਸ ਕਰੈਸ਼ ਯੂਨਿਟ ਨੇ ਸੀਨ ਦੀ ਜਾਂਚ ਕੀਤੀ ਅਤੇ ਹਾਦਸੇ ਦੇ ਹਾਲਾਤਾਂ ਦੀ ਜਾਂਚ ਜਾਰੀ ਹੈ।ਹਾਦਸੇ ਕਾਰਨ ਸੜਕ ਨੂੰ ਬੰਦ ਕਰ ਦਿੱਤਾ ਗਿਆ ਸੀ ਜਿਸ ਨੂੰ ਦੁਬਾਰਾ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ ਹੈ।