ਆਕਲੈਂਡ(ਬਲਜਿੰਦਰ ਰੰਧਾਵਾ)ਆਸਟ੍ਰੇਲੀਆ ‘ਚ ਹੋਣ ਵਾਲੇ 𝗩𝗶𝘃𝗶𝗱 𝗦𝘆𝗱𝗻𝗲𝘆 ਜੋ ਕਿ ਸਰਦੀ ਦੇ ਮਹੀਨਿਆਂ ਦੀ 23 ਰਾਤਾਂ ਸਿਡਨੀ ਦੇ ਅੰਬਰਾਂ ‘ਚ ਰੰਗੀਨ ਮਾਹੌਲ ਬਣਾ ਦਿੰਦੀਆਂ ਹਨ ਦਾ ਇਸ ਵਾਰ 14ਵਾਂ ਐਡੀਸ਼ਨ 24 ਮਈ ਤੋਂ 15 ਜੂਨ ਤੱਕ ਹੋਵੇਗਾ।ਜਿਕਰਯੋਗ ਹੈ ਕਿ ਰੌਸ਼ਨੀਆਂ ਦਾ ਇਹ ਮੇਲਾ ਪਰਿਵਾਰ ਸਮੇਤ ਵੇਖਣਾ ਬਣਦਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਵਾਰ Vivid ਦੌਰਾਨ 3.5 ਮਿਲੀਅਨ ਤੋਂ ਜਿਆਦਾ ਲੋਕ ਦੇਸ਼ਾਂ ਵਿਦੇਸ਼ਾਂ ਤੋਂ ਸਿਡਨੀ ਸ਼ਹਿਰ ਪਹੁੰਚ ਕੇ ਇਸ ਰੌਸ਼ਨੀਆਂ ਦੇ ਉਤਸਵ ਦਾ ਆਨੰਦ ਮਾਣਨਗੇ।ਇਸ ਦੇ ਮੰਦੇ ਨਜ਼ਰ NSW Police Force ਦੁਆਰਾ ਇੱਕ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਭੀੜ ਦਾ ਫਾਇਦਾ ਚੁੱਕ ਕੇ ਕੁਝ ਸ਼ਰਾਰਤੀ ਅਨਸਰ ਇਸ ਵਾਰ ਜੇਬਾਂ ਮਾਰ ਸਕਦੇ ਹਨ, ਸੋ ਚੋਰਾਂ ਤੋਂ ਸਾਵਧਾਨ ਰਿਹਾ ਜਾਵੇ।
ਆਸਟ੍ਰੇਲੀਆ ‘ਚ ਹੋਣ ਵਾਲੇ 𝗩𝗶𝘃𝗶𝗱 𝗦𝘆𝗱𝗻𝗲𝘆 ਹੋਵੇਗਾ 24 ਮਈ ਤੋਂ 15 ਜੂਨ ਤੱਕ…
May 22, 2024
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,267
- India5,337
- India Entertainment130
- India News3,375
- India Sports228
- KHABAR TE NAZAR3
- LIFE66
- Movies48
- Music84
- New Zealand Local News3,248
- NewZealand3,575
- Punjabi Articules7
- Religion1,158
- Sports226
- Sports220
- Technology32
- Travel55
- Uncategorized63
- World2,471
- World News2,046
- World Sports213












