Home » ਡੁਨੇਡਿਨ ‘ਚ ਪੁਲਿਸ ਸਟੇਸ਼ਨ ਨਜ਼ਦੀਕ ਬੱਸ ਸਟਾਪ ‘ਤੇ ਨੌਜਵਾਨ ਲੜਕੇ ‘ਤੇ ਹ+ਮ+ਲਾ,ਹੋਈ ਮੌ,ਤ…
Home Page News • New Zealand Local News • NewZealand

ਡੁਨੇਡਿਨ ‘ਚ ਪੁਲਿਸ ਸਟੇਸ਼ਨ ਨਜ਼ਦੀਕ ਬੱਸ ਸਟਾਪ ‘ਤੇ ਨੌਜਵਾਨ ਲੜਕੇ ‘ਤੇ ਹ+ਮ+ਲਾ,ਹੋਈ ਮੌ,ਤ…

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਡੁਨੇਡਿਨ ਵਿੱਚ ਇੱਕ ਬੱਸ ਹੱਬ ਵਿੱਚ ਹੋਏ ਹਮਲੇ ਤੋਂ ਬਾਅਦ ਇੱਕ ਲੜਕੇ ਦੀ ਮੌਤ ਹੋ ਜਾਣ ਦੀ ਖਬਰ ਹੈ।
ਪੁਲਿਸ ਨੇ ਕਿਹਾ ਕਿ ਗ੍ਰੇਟ ਕਿੰਗ ਸਟ੍ਰੀਟ ‘ਤੇ ਹਮਲੇ ਦੀ ਸੂਚਨਾ ਵੀਰਵਾਰ ਨੂੰ ਦੁਪਹਿਰ 3 ਵਜੇ ਤੋਂ ਬਾਅਦ ਮਿਲੀ ਸੀ।ਘਟਨਾ ਤੋ ਬਾਅਦ ਪੁਲਿਸ ਨੇ ਇੱਕ ਵਿਅਕਤੀ ਨੂੰ ਪੁਲਿਸ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਉਸ ਪੁੱਛਗਿੱਛ ਕੀਤੀ ਜਾ ਰਹੀ ਹੈ।ਦੱਸਿਆ ਜਾ ਰਿਹਾ ਜਿਸ ਜਗਾਂ ਤੇ ਘਟਨਾ ਵਾਪਰੀ ਹੈ ਉਸ ਤੋ ਡੁਨੇਡਿਨ ਸੈਂਟਰਲ ਪੁਲਿਸ ਸਟੇਸ਼ਨ ਕੁੱਝ ਦੂਰੀ ‘ਤੇ ਸਥਿਤ ਹੈ।