ਆਕਲੈਂਡ(ਬਲਜਿੰਦਰ ਰੰਧਾਵਾ)ਕਤਰ ਏਅਰਵੇਜ਼ ਦੀ ਦੋਹਾ ਤੋਂ ਡਬਲਿਨ ਜਾ ਰਹੀ ਉਡਾਣ ਟਰਬੂਲੈਂਸ ਵਿਚ ਫਸਣ ਕਾਰਨ 12 ਯਾਤਰੀਆਂ ਦੇ ਗੰਭੀਰ ਜਖਮੀ ਹੋਣ ਦੀ ਖਬਰ ਹੈ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ 8 ਜਖਮੀ ਹਸਪਤਾਲ ਵਿਚ ਜੇਰੇ ਇਲਾਜ ਹਨ। ਇਹ ਹਾਦਸਾ ਕਤਰ ਏਅਰਵੇਜ਼ ਦੀ QR107 ਉਡਾਣ ਦੇ ਤੁਰਕੀ ਦੇ ਅਸਮਾਨ ਤੋਂ ਉੱਡਣ ਦੌਰਾਨ ਵਾਪਰਿਆ ਹੈ।ਦੱਸ ਦਈਏ ਕਿ ਕੁੱਝ ਦਿਨ ਪਹਿਲਾ ਹੀ ਸਿੰਗਾਪੁਰ ਏਅਰਲਾਈਨ ਵੀ ਹਾਦਸੇ ਦਾ ਸ਼ਿਕਾਰ ਹੋਈ ਸੀ।
ਹੁਣ ਕਤਰ ਏਅਰਵੇਜ਼ ਦਾ ਜਹਾਜ਼ ਫਸਿਆ ਟਰਬੂਲੈਂਸ ਵਿੱਚ,12 ਯਾਤਰੀ ਹੋਏ ਗੰਭੀਰ ਜਖਮੀ…
May 27, 2024
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News8,724
- India5,107
- India Entertainment129
- India News3,274
- India Sports227
- KHABAR TE NAZAR3
- LIFE66
- Movies48
- Music84
- New Zealand Local News2,954
- NewZealand3,274
- Punjabi Articules7
- Religion1,113
- Sports217
- Sports214
- Technology32
- Travel55
- Uncategorized56
- World2,333
- World News1,948
- World Sports206












