Home » ਆਕਲੈਂਡ ਦਾ ਇੱਕ ਹੋਰ ਮਸ਼ਹੂਰ ਸਟੋਰ ਹੋਣ ਜਾ ਰਿਹਾ ਹੈ ਬੰਦ…
Home Page News New Zealand Local News NewZealand

ਆਕਲੈਂਡ ਦਾ ਇੱਕ ਹੋਰ ਮਸ਼ਹੂਰ ਸਟੋਰ ਹੋਣ ਜਾ ਰਿਹਾ ਹੈ ਬੰਦ…

Spread the news

ਆਕਲੈਂਡ(ਬਲਜਿੰਦਰ ਰੰਧਾਵਾ)ਆਕਲੈਂਡ ਦਾ ਇੱਕ ਹੋਰ ਸਟੋਰ 2025 ਦੀ ਸ਼ੁਰੂਆਤ ਵਿੱਚ ਬੰਦ ਹੋਣ ਜਾ ਰਿਹਾ ਹੈ ਜਿਸ ਨਾਲ ਸਟੋਰ ਲਈ ਕੰਮ ਕਰਦੇ 250 ਕਰਮਚਾਰੀ ਪ੍ਰਭਾਵਿਤ ਹੋਣਗੇ। ਆਪਣੇ ਸਟਾਫ ਨੂੰ ਦਿੱਤੇ ਪ੍ਰਪੋਜ਼ਲ ਵਿੱਚ Smith & Caughey’s ਨੇ ਸਾਫ ਕਰ ਦਿੱਤਾ ਹੈ ਕਿ ਸਟੋਰ 2025 ਦੀ ਸ਼ੁਰੂਆਤ ਵਿੱਚ ਬੰਦ ਹੋਣ ਜਾ ਰਿਹਾ ਹੈ ਦੱਸਦੀਏ ਕਿ ਸਟੋਰ ਬੀਤੇ 144 ਸਾਲਾਂ ਤੋਂ ਕਾਰਜਸ਼ੀਲ ਪਰ ਬੀਤੇ 5 ਸਾਲਾਂ ਤੋਂ 40% ਤੋਂ ਵਧੇਰੇ ਰੈਵੇਨਿਊ ਘੱਟਣ ਦੇ ਚਲਦਿਆਂ ਸਟੋਰ ਵਲੋਂ ਇਹ ਫੈਸਲਾ ਲਿਆ ਗਿਆ ਹੈ।