Home » Whanganui ‘ਚ ਔਰਤ ਦੀ ਲਾ+ਸ਼ ਮਿਲਣ ਤੋ ਬਾਅਦ ਪੁਲਿਸ ਨੇ ਇੱਕ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ…
Home Page News New Zealand Local News NewZealand

Whanganui ‘ਚ ਔਰਤ ਦੀ ਲਾ+ਸ਼ ਮਿਲਣ ਤੋ ਬਾਅਦ ਪੁਲਿਸ ਨੇ ਇੱਕ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ…

Spread the news

ਆਕਲੈਂਡ(ਬਲਜਿੰਦਰ ਰੰਧਾਵਾ)Whanganui ‘ਚ ਔਰਤ ਦੀ ਲਾਸ਼ ਮਿਲਣ ਤੋਂ ਬਾਅਦ ਪੁਲਿਸ ਵੱਲੋਂ ਇੱਕ ਆਦਮੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਹੱਤਿਆ ਦੀ ਜਾਂਚ ਚੱਲ ਰਹੀ ਹੈ।ਔਰਤ ਦੀ ਲਾਸ਼ ਮੰਗਲਵਾਰ ਸ਼ਾਮ 7 ਵਜੇ ਦੇ ਕਰੀਬ ਫਿਟਜ਼ਰਬਰਟ ਐਵੇਨਿਊ ‘ਤੇ ਇਕ ਜਾਇਦਾਦ ‘ਤੇ ਮਿਲੀ।ਇਸ ਘਟਨਾ ਸਬੰਧੀ ਇੱਕ 50 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ।ਪੁਲਿਸ ਨੇ ਕਿਹਾ ਜਾਂਚ ਅਜੇ ਸ਼ੁਰੂਆਤੀ ਪੜਾਅ ‘ਤੇ ਹੈ ਅਤੇ ਇਸ ਮਾਮਲੇ ਬਾਰੇ ਹੋਰ ਟਿੱਪਣੀ ਕਰਨ ਵਿੱਚ ਅਸਮਰੱਥ ਹਾਂ ਪਰ ਜਿਵੇਂ ਹੀ ਕੋਈ ਉਪਲਬਧ ਹੁੰਦਾ ਹੈ ਇੱਕ ਅਪਡੇਟ ਪ੍ਰਦਾਨ ਕਰਾਂਗੇ।