Home » ਇਸ ਕਾਰਨ ਬੱਚਿਆ ਨੂੰ ਸਕੂਲ ਛੱਡਣ ਜਾ ਰਹੀ ਔਰਤ ਨੂੰ ਹੋਇਆ ਜੁਰਮਾਨਾ…
Home Page News New Zealand Local News NewZealand

ਇਸ ਕਾਰਨ ਬੱਚਿਆ ਨੂੰ ਸਕੂਲ ਛੱਡਣ ਜਾ ਰਹੀ ਔਰਤ ਨੂੰ ਹੋਇਆ ਜੁਰਮਾਨਾ…

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਕ੍ਰਾਈਸਚਰਚ ‘ਚ ਇੱਕ ਮਹਿਲਾ ਡਰਾਇਵਰ ਨੂੰ ਇਸ ਲਈ $150 ਦਾ ਜੁਰਮਾਨਾ ਕੀਤਾ ਗਿਆ ਹੈ ਕਿਉਂਕਿ ਉਹ ਜਿਸ ਗੱਡੀ ਵਿੱਚ ਬੱਚਿਆਂ ਨੂੰ ਸਕੂਲ ਛੱਡਣ ਜਾ ਰਹੀ ਸੀ ਉਸ ਦੀ ਵਿੰਡਸਕਰੀਨ ਬਹੁਤ ਗੰਦੀ ਸੀ।ਦੱਸ ਦਈਏ ਕਿ ਗੰਦੀ ਵਿੰਡਸਕਰੀਨ ਨੂੰ ਡਰਾਈਵਿੰਗ ਦੌਰਾਨ ਸੁਰੱਖਿਅਤ ਨਹੀਂ ਮੰਨਿਆ ਜਾਂਦਾ, ਜਿਸ ਕਾਰਨ ਮਹਿਲਾ ਨੂੰ ਇਹ ਜੁਰਮਾਨਾ ਕੀਤਾ ਗਿਆ ਹੈ।