Home » ਆਕਲੈਂਡ ‘ਚ ਲਾਪਤਾ ਚੱਲ ਰਹੀ 26 ਸਾਲਾ ਲੜਕੀ ਦੀ ਮਿਲੀ ਲਾਸ਼…
Home Page News New Zealand Local News NewZealand

ਆਕਲੈਂਡ ‘ਚ ਲਾਪਤਾ ਚੱਲ ਰਹੀ 26 ਸਾਲਾ ਲੜਕੀ ਦੀ ਮਿਲੀ ਲਾਸ਼…

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਬੀਤੇ ਕੁੱਝ ਦਿਨਾਂ ਤੋਂ ਆਕਲੈਂਡ ‘ਚ ਲਾਪਤਾ ਚੱਲ ਰਹੀ ਲੜਕੀ ਦੀ ਲਾਸ਼ ਮਿਲਣ ਦੀ ਖ਼ਬਰ ਹੈ।ਮੋਨੀਕਾ ਰੀਡ ਨਾਮ ਦੀ 26 ਸਾਲਾ ਲੜਕੀ ਜੋ ਕਿ ਬੀਤੇ ਸ਼ੁੱਕਰਵਾਰ ਤੋਂ ਹੀ ਲਾਪਤਾ ਸੀ।ਬੀਤੇ ਕੱਲ੍ਹ ਜਾਰੀ ਪੁਲਿਸ ਦੀ ਜਾਣਕਾਰੀ ਅਨੁਸਾਰ ਪੁਲਿਸ ਨੂੰ ਉਸ ਦੀ ਲਾਸ਼ ਮਿਲੀ ਹੈ।