Home » ਨਵਾਂਸ਼ਹਿਰ ਦੀ 24 ਸਾਲਾ ਲੜਕੀ ਦਾ ਮੁਹਾਲੀ ਦੇ ਹੋਟਲ ‘ਚ ਕ+ਤ+ਲ…
Home Page News • India • India News

ਨਵਾਂਸ਼ਹਿਰ ਦੀ 24 ਸਾਲਾ ਲੜਕੀ ਦਾ ਮੁਹਾਲੀ ਦੇ ਹੋਟਲ ‘ਚ ਕ+ਤ+ਲ…

Spread the news


ਮੁਹਾਲੀ ਦੇ ਇਕ ਹੋਟਲ ਦੇ ਕਮਰੇ ਵਿਚ ਲੜਕੀ ਦੀ ਲਾਸ਼ ਮਿਲੀ ਹੈ। ਜਾਣਕਾਰੀ ਮੁਤਾਬਕ, ਲੜਕੀ ਨਵਾਂਸ਼ਹਿਰ ਦੀ ਰਹਿਣ ਵਾਲੀ ਹੈ। ਲੜਕੀ ਦਾ ਨਾਂ ਸੁਨੀਤਾ ਦੱਸਿਆ ਜਾ ਰਿਹਾ ਹੈ। ਉਸ ਦੀ ਉਮਰ 24 ਸਾਲ ਹੈ। ਹੋਟਲ ਤੋਂ ਮਿਲੀ ਜਾਣਕਾਰੀ ਮੁਤਾਬਕ ਕਮਰਾ ਸੁਨੀਲ ਨਾਮ ਦੇ ਲੜਕੇ ਨੇ ਬੁੱਕ ਕਰਵਾਇਆ ਸੀ ਅਤੇ ਉਹ ਮੌਕੇ ਤੋਂ ਫਰਾਰ ਹੈ