ਆਕਲੈਂਡ(ਬਲਜਿੰਦਰ ਰੰਧਾਵਾ) ਫੇਅਰਫੀਲਡ, ਹੈਮਿਲਟਨ ਵਿੱਚ ਇੱਕ ਕਾਰ ਦੀ ਟੱਕਰ ਨਾਲ ਇੱਕ ਵਿਅਕਤੀ ਦੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਣ ਦੀ ਖ਼ਬਰ ਹੈ।ਪੁਲਿਸ ਨੂੰ ਅੱਜ ਦੁਪਹਿਰ 2.30 ਵਜੇ ਦੇ ਕਰੀਬ ਹਮਿਲਟਨ ਵਿੱਚ ਮਾਰਡਨ ਰੋਡ ਅਤੇ ਪੀਚਗਰੋਵ ਰੋਡ ਵਿਚਕਾਰ ਇੱਕ ਇੱਕ ਪੈਦਲ ਜਾ ਰਿਹਾ ਵਿਅਕਤੀ ਕਾਰ ਦੀ ਝਪੇਟ ਲੱਗਣ ਕਾਰਨ ਜ਼ਖਮੀ ਹੋਣ ਦੀ ਸੂਚਨਾ ਮਿਲੀ ਸੀ।ਗੰਭੀਰ ਹਾਲਤ ਵਿੱਚ ਇੱਕ ਮਰੀਜ਼ ਨੂੰ ਐਂਬੂਲੈਂਸ ਰਾਹੀਂ ਵਾਈਕਾਟੋ ਹਸਪਤਾਲ ਲਿਜਾਇਆ ਗਿਆ ਹੈ।
ਹਮਿਲਟਨ ‘ਚ ਵਾਹਨ ਦੀ ਫੇਟ ਲੱਗਣ ਕਾਰਨ ਇੱਕ ਵਿਅਕਤੀ ਗੰਭੀਰ ਜ਼+ਖ+ਮੀ
3 days ago
1 Min Read
You may also like
dailykhabar
Topics
- Articules12
- Autos6
- Celebrities95
- COMMUNITY FOCUS7
- Deals11
- Entertainment134
- Entertainment152
- Fashion22
- Food & Drinks76
- Health346
- Home Page News5,813
- India3,470
- India Entertainment117
- India News2,399
- India Sports210
- KHABAR TE NAZAR3
- LIFE66
- Movies46
- Music76
- New Zealand Local News1,782
- NewZealand2,038
- Punjabi Articules6
- Religion741
- Sports194
- Sports194
- Technology31
- Travel54
- Uncategorized28
- World1,564
- World News1,375
- World Sports189
Add Comment