Home » ਹਾਕਸ ਬੇਅ ‘ਚ ਪੁਲਿਸ ਨੂੰ ਮਿਲੀ ਇੱਕ ਅਣਪਛਾਤੀ ਲਾ+ਸ਼…
Home Page News New Zealand Local News NewZealand

ਹਾਕਸ ਬੇਅ ‘ਚ ਪੁਲਿਸ ਨੂੰ ਮਿਲੀ ਇੱਕ ਅਣਪਛਾਤੀ ਲਾ+ਸ਼…

Spread the news

ਆਕਲੈਂਡ(ਬਲਜਿੰਦਰ ਰੰਧਾਵਾ)ਹਾਕਸ ਬੇ ਵਿੱਚ ਇੱਕ ਵਿਅਕਤੀ ਦੀ ਲਾਸ਼ ਮਿਲਣ ਦੀ ਖ਼ਬਰ ਹੈ।ਪੁਲਿਸ ਨੂੰ ਮੰਗਲਵਾਰ ਦੁਪਹਿਰ 3.20 ਵਜੇ ਸੂਚਿਤ ਕੀਤਾ ਗਿਆ ਸੀ ਕਿ ਕੁੱਝ ਲੋਕਾਂ ਵੱਲੋਂ ਓਟਾਨੇ ‘ਚ ਇੱਕ ਲਾਸ਼ ਵੇਖੀ ਗਈ ਹੈ।ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਪੁਲਿਸ ਲਾਸ਼ ਦੀ ਸ਼ਨਾਖਤ ਕਰਨ ਅਤੇ ਉਸਦੀ ਮੌਤ ਦੇ ਪਿੱਛੇ ਦੇ ਹਾਲਾਤਾਂ ਦਾ ਪਤਾ ਲਗਾਉਣ ਲਈ ਕੰਮ ਕਰ ਰਹੀ ਹੈ।”ਇਸ ਪੜਾਅ ‘ਤੇ, ਕੋਈ ਹੋਰ ਜਾਣਕਾਰੀ ਉਪਲਬਧ ਨਹੀਂ ਹੈ।