Home » ਸਿਡਨੀ ਯੂਨੀਵਰਸਿਟੀ ‘ਚ ਵਾਪਰੀ ਚਾ+ਕੂ ਮਾਰਨ ਦੀ ਘਟਨਾ,ਪੁਲਿਸ ਨੇ 14 ਸਾਲਾ ਲੜਕੇ ਨੂੰ ਕੀਤਾ ਗ੍ਰਿਫ਼ਤਾਰ…
Home Page News NewZealand World World News

ਸਿਡਨੀ ਯੂਨੀਵਰਸਿਟੀ ‘ਚ ਵਾਪਰੀ ਚਾ+ਕੂ ਮਾਰਨ ਦੀ ਘਟਨਾ,ਪੁਲਿਸ ਨੇ 14 ਸਾਲਾ ਲੜਕੇ ਨੂੰ ਕੀਤਾ ਗ੍ਰਿਫ਼ਤਾਰ…

Spread the news

ਆਕਲੈਂਡ(ਬਲਜਿੰਦਰ ਰੰਧਾਵਾ)ਸਿਡਨੀ ਯੂਨੀਵਰਸਿਟੀ ਵਿੱਚ ਚਾਕੂ ਮਾਰਨ ਦੀ ਵਾਪਰੀ ਘਟਨਾ ਤੋ ਬਾਅਦ ਪੁਲਿਸ ਨੇ ਕੈਂਪਸ ‘ਚ ਇੱਕ 14 ਸਾਲਾਂ ਲੜਕੇ ਨੂੰ ਕਥਿਤ ਤੌਰ ‘ਤੇ ਗ੍ਰਿਫਤਾਰ ਕੀਤਾ ਹੈ। ਹਾਦਸੇ ਵਿਚ ਜ਼ਖਮੀ ਹੋਏ ਇੱਕ 22 ਸਾਲਾਂ ਲੜਕੇ ਦਾ ਨੇੜਲੇ Royal Prince Alfred Hospital ‘ਚ ਇਲਾਜ ਚੱਲ ਰਿਹਾ ਹੈ।