Home » ਕੈਲੀਫੋਰਨੀਆ ‘ਚ ਲੁੱਟ ਦੀ ਨੀਅਤ ਨਾਲ ਨਿਊਜ਼ੀਲੈਂਡ ਦੀ ਔਰਤ ਦਾ ਕ+ਤ+ਲ…
Home Page News • New Zealand Local News • NewZealand • World • World News

ਕੈਲੀਫੋਰਨੀਆ ‘ਚ ਲੁੱਟ ਦੀ ਨੀਅਤ ਨਾਲ ਨਿਊਜ਼ੀਲੈਂਡ ਦੀ ਔਰਤ ਦਾ ਕ+ਤ+ਲ…

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਅਮਰੀਕਾ ਦੇ ਕੈਲੀਫੋਰਨੀਆ ‘ਚ ਇੱਕ ਮਾਲ ਦੇ ਬਾਹਰ ਨਿਊਜੀਲੈਂਡ ਦੀ ਮਹਿਲਾ ਦਾ ਕਤਲ ਕੀਤੇ ਜਾਣ ਦੀ ਮੰਦਭਾਗੀ ਖਬਰ ਹੈ।ਦੱਸਿਆ ਜਾ ਰਿਹਾ ਹੈ ਕਿ ਕੁੱਝ ਵਿਅਕਤੀਆਂ ਦੇ ਇੱਕ ਗਰੁੱਪ ਨੇ ਪਹਿਲਾ ਤਾ ਮਹਿਲਾ ਤੋ ਲੁੱਟ ਖੋਹ ਕੀਤੀ ਗਈ ਅਤੇ ਬਾਅਦ ਵਿੱਚ ਜਾਣ ਲੱਗੇ ਉਸਨੂੰ ਇੱਕ ਕਾਰ ਹੇਠਾਂ ਦੇ ਦਿੱਤਾ ਇਸ ਦੇ ਨਾਲ ਹੀ ਜਾਣਕਾਰੀ ਮਿਲ ਰਹੀ ਹੈ ਕਿ ਮਹਿਲਾ ਨੂੰ ਗੋਲੀਆਂ ਵੀ ਮਾਰੀਆਂ ਗਈਆਂ ਹਨ। ਨਿਊਜੀਲੈਂਡ ਮਨਿਸਟਰੀ ਆਫ ਫੌਰਨ ਅਫੇਅਰਜ਼ ਇਸ ਮਾਮਲੇ ਦੀ ਛਾਣਬੀਣ ਕਰ ਰਹੀ ਹੈ।