Home » ਏਅਰ ਨਿਊਜੀਲੈਂਡ ਦੀ ਹਾਂਗਕਾਂਗ ਜਾ ਰਹੀ ਫਲਾਈਟ ਦੇ ਇੰਜਣ ‘ਚ ਖਰਾਬੀ ਆਉਣ ਤੋ ਬਾਅਦ ਵਾਪਸ ਮੁੜੀ ਆਕਲੈਂਡ
Home Page News • New Zealand Local News • NewZealand • World

ਏਅਰ ਨਿਊਜੀਲੈਂਡ ਦੀ ਹਾਂਗਕਾਂਗ ਜਾ ਰਹੀ ਫਲਾਈਟ ਦੇ ਇੰਜਣ ‘ਚ ਖਰਾਬੀ ਆਉਣ ਤੋ ਬਾਅਦ ਵਾਪਸ ਮੁੜੀ ਆਕਲੈਂਡ

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਏਅਰ ਨਿਊਜੀਲੈਂਡ ਦੀ ਹਾਂਗਕਾਂਗ ਜਾ ਰਹੀ ਇੱਕ ਫਲਾਈਟ ਐਨ ਜੈਡ 81 ਦੇ ਇੰਜਣ ਦੇ ਐਂਟੀ-ਆਈਸ ਫੰਕਸ਼ਨ ਵਿੱਚ ਦਿੱਕਤ ਤੋ ਬਾਅਦ ਵਾਪਿਸ ਆਕਲੈਂਡ ਲਈ ਮੋੜਿਆ ਗਿਆ।ਉਡਾਣ ਢਾਈ ਘੰਟੇ ਬਾਅਦ ਦੁਬਾਰਾ ਆਕਲੈਂਡ ਨੂੰ ਇਸ ਲਈ ਮੋੜਿਆ ਗਿਆ, ਤਾਂ ਜੋ ਇੰਜੀਨੀਅਰ ਚੈੱਕ ਕਰ ਸਕਣ ਕਿ ਇੰਜਣ ਵਿੱਚ ਕੀ ਖਰਾਬੀ ਹੈ ਅਤੇ ਇਹ ਕਿਸੇ ਵੱਡੀ ਸੱਮਸਿਆ ਦਾ ਕਾਰਨ ਨਾ ਬਣ ਸਕੇ। ਪ੍ਰਭਾਵਿਤ ਯਾਤਰੀਆਂ ਨੂੰ ਅਗਲੀ ਸੰਭਵ ਉਡਾਣ ਰਾਂਹੀ ਹਾਂਗਕਾਂਗ ਭੇਜਿਆ ਜਾਏਗਾ।