ਆਕਲੈਂਡ(ਬਲਜਿੰਦਰ ਰੰਧਾਵਾ) ਐਸ,ਬੀ,ਐਸ ਸਪੋਰਟਸ & ਕਲਚਰਲ ਕਲੱਬ ਵੱਲੋਂ ਕਰਵਾਏ ਜਾਣ ਵਾਲੇ ਖਾਸ ਪ੍ਰੋਗਰਾਮ ਤੀਆਂ ਤੀਜ ਦੀਆਂ (ਲੇਡੀਜ਼ ਨਾਈਟ) ਜੋ ਕਿ ਆਕਲੈਂਡ ਵਿੱਚ ਲੇਡੀਜ਼ ਲਈ ਸਾਲ ਦਾ ਸਭ ਤੋ ਵੱਡਾ ਈਵੈਂਟ ਮੰਨਿਆ ਜਾਂਦਾ ਹੈ ਤੇ ਇਸ ਸਾਲ ਇਹ ਤੀਆਂ ਤੀਜ ਦੀਆਂ ਦਾ ਮੇਲਾ 20 ਜੁਲਾਈ ਦਿਨ ਸ਼ਨਿਚਰਵਾਰ ਨੂੰ ਸ਼ਾਮ 6:30 ਵਜੇ ਤੋ ਦੇਰ ਰਾਤ ਤੱਕ Due Drop Event Centre Manukau (ਆਕਲੈਂਡ) ਵਿਖੇ ਕਰਵਾਇਆਂ ਜਾ ਰਿਹਾ ਹੈ।ਇਸ ਸਾਲ ਮੇਲੇ ਦੌਰਾਨ ਪ੍ਰਸਿੱਧ ਗਾਇਕਾ ਜੋਤਿਕਾ ਟਾਂਗਰੀ ਖਾਸ ਤੌਰ ‘ਤੇ ਪਹੁੰਚ ਰਹੇ ਹਨ ਇਸ ਤੋ ਇਲਾਵਾ ਗਿੱਧਾ ਭੰਗੜਾ ਆਦਿ ਦੀ ਪੇਸ਼ਕਾਰੀ ਵੀ ਹੋਵੇਗੀ।ਪ੍ਰਬੰਧਕਾਂ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਕੇ ਮੇਲੇ ਨੂੰ ਲੈ ਕੇ ਲੇਡੀਜ਼ ਵਿੱਚ ਇੰਨਾਂ ਉਤਸ਼ਾਹ ਹੈ ਕਿ 1500 ਤੋ ਵੱਧ ਟਿਕਟਾਂ ਦੀ ਵਿਕਰੀ ਕੁੱਝ ਕੁ ਦਿਨਾਂ ਵਿੱਚ ਹੋ ਚੁੱਕੀ ਹੈ।ਦੱਸ ਦਈਏ ਕਿ ਪਿਛਲੇ ਕੁੱਝ ਸਾਲਾ ਤੋ ਇਸ ਮੇਲੇ ਦੀਆਂ ਟਿਕਟਾਂ 2 ਵੀਕ ਪਹਿਲਾ ਹੀ SoldOut ਹੋ ਜਾਦੀਆਂ ਹਨ।ਜੇ ਕਰ ਤੁਸੀ ਵੀ ਅਜੇ ਟਿਕਟ ਨਹੀ ਲਈ ਤਾ ਜਲਦੀ ਦੇਣ ਖਰੀਦ ਲਉ ਮੇਲੇ ਦੀ ਟਿਕਟ ਸਿਰਫ 10 ਡਾਲਰ ਰੱਖੀ ਗਈ ਹੈ ਜੋ ਕਿ ਇੰਡੋ ਸਪਾਇਸ ਵਰਲਡ ਦੇ ਪਾਪਾਟੋਏਟੋਏ ਅਤੇ ਮੈਨੂਰੇਵਾ ਸਟੋਰ ਤੋ ਇਲਾਵਾ ਡੀ,ਐਚ ਸੁਪਰਮਾਰਕੀਟ ਦੇ ਪਾਪਾਟੋਏਟੋਏ,ਫਲੈਂਟਬੁੱਸ਼ ਅਤੇ ਪਾਪਾਕੁਰਾ ਵਾਲੇ ਸਟੋਰਾਂ ਤੋ ਖਰੀਦੀ ਜਾ ਸਕਦੀ ਹੈ।
ਤੀਆਂ ਤੀਜ ਦੀਆਂ ਆਕਲੈਂਡ ਮੇਲੇ ਦੀਆਂ 1500 ਤੋ ਵੱਧ ਵਿੱਕ ਚੁੱਕੀਆ ਹਨ ਟਿਕਟਾਂ,ਜਲਦੀ-ਜਲਦੀ ਖਰੀਦ ਲਉ ਆਪਣੀ ਟਿਕਟ…
July 9, 2024
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News8,841
- India5,164
- India Entertainment129
- India News3,304
- India Sports227
- KHABAR TE NAZAR3
- LIFE66
- Movies48
- Music84
- New Zealand Local News3,013
- NewZealand3,334
- Punjabi Articules7
- Religion1,127
- Sports217
- Sports214
- Technology32
- Travel55
- Uncategorized60
- World2,356
- World News1,963
- World Sports206












