Home » ਫਿਲਮ ‘ਸਰਦਾਰ 2’ ਦੇ ਸੈੱਟ ‘ਤੇ ਵਾਪਰਿਆ ਹਾਦਸਾ, 20 ਫੁੱਟ ਦੀ ਉਚਾਈ ਤੋਂ ਡਿੱਗ ਕੇ ਸਟੰਟਮੈਨ ਦੀ ਮੌ.ਤ…
Home Page News • India • India News

ਫਿਲਮ ‘ਸਰਦਾਰ 2’ ਦੇ ਸੈੱਟ ‘ਤੇ ਵਾਪਰਿਆ ਹਾਦਸਾ, 20 ਫੁੱਟ ਦੀ ਉਚਾਈ ਤੋਂ ਡਿੱਗ ਕੇ ਸਟੰਟਮੈਨ ਦੀ ਮੌ.ਤ…

Spread the news

ਕਾਰਥੀ ਦੀ ਫਿਲਮ ‘ਸਰਦਾਰ 2’ ਦੇ ਸੈੱਟ ‘ਤੇ ਹਾਦਸਾ ਹੋ ਗਿਆ। ਸ਼ੂਟਿੰਗ ਖਤਮ ਹੋਣ ਤੋਂ ਬਾਅਦ ਰੈਪ-ਅੱਪ ਦੌਰਾਨ ਫਿਲਮ ਦਾ ਇਕ ਸਟੰਟਮੈਨ ਉਚਾਈ ਤੋਂ ਡਿੱਗ ਕੇ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਇਸ ਹਾਦਸੇ ਤੋਂ ਤੁਰੰਤ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਫਿਲਮ ਦੀ ਟੀਮ ਨੇ ਇੱਕ ਪ੍ਰੈਸ ਨੋਟ ਜਾਰੀ ਕਰ ਕੇ ਹਾਦਸੇ ਦੀ ਜਾਣਕਾਰੀ ਦਿੱਤੀ ਹੈ