Home » ਕੈਨੇਡਾ ‘ਚ ਵਾਪਰੇ ਸੜਕ ਹਾਦਸੇ ਦੌਰਾਨ ਪੰਜਾਬੀ ਲੜਕੀ ਦੀ ਮੌ.ਤ…
Home Page News • India • World • World News

ਕੈਨੇਡਾ ‘ਚ ਵਾਪਰੇ ਸੜਕ ਹਾਦਸੇ ਦੌਰਾਨ ਪੰਜਾਬੀ ਲੜਕੀ ਦੀ ਮੌ.ਤ…

Spread the news

ਸਾਊਥ ਸਰੀ ਵਿੱਚ ਹਾਈਵੇਅ 99 ਉਪਰ ਇਕ ਸੜਕ ਹਾਦਸੇ ਦੌਰਾਨ ਮਾਰੀ ਜਾਣ ਵਾਲੀ ਕੁੜੀ ਦੀ ਪਛਾਣ ਅੰਤਰਰਾਸ਼ਟਰੀ ਪੰਜਾਬੀ ਵਿਦਿਆਰਥਣ ਸਾਨੀਆ ਵਜੋਂ ਹੋਈ ਹੈ। ਉਹ ਅਜੇ ਦੋ ਦਿਨ ਪਹਿਲਾਂ ਹੀ ਚੰਗੇਰੇ ਭਵਿੱਖ ਦੇ ਸੁਪਨੇ ਲੈ ਕੇ ਕੈਨੇਡਾ ਪਹੁੰਚੀ ਸੀ ਕਿ ਇਕ ਦੁਖਦਾਈ ਹਾਦਸੇ ਦਾ ਸ਼ਿਕਾਰ ਹੋ ਗਈ। ਸਾਨੀਆ ਦੀ ਮ੍ਰਿਤਕ ਦੇਹ ਨੂੰ ਪੰਜਾਬ (ਇੰਡੀਆ) ਭੇਜਣ ਲਈ ‘ਗੋ ਫੰਡ ਮੀ’ ਪੇਜ ਸ਼ੁਰੂ ਕੀਤਾ ਗਿਆ ਹੈ। ਬੀ ਕੌਰ ਮੀਡੀਆ ਦੀ ਹੋਸਟ ਬਲਜਿੰਦਰ ਕੌਰ ਵਲੋਂ ਜਾਰੀ ਕੀਤੇ ‘ਗੋ ਫੰਡ ਮੀ’ ਅਕਾਉਂਟ ਲਈ ਵਿਤੀ ਸਹਾਇਤਾ ਦੀ ਅਪੀਲ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਇਹ ਹਾਦਸਾ 11 ਜੁਲਾਈ ਦੀ ਸਵੇਰ ਨੂੰ ਡੇਢ-ਦੋ ਵਜੇ ਦੇ ਕਰੀਬ ਹਾਈਵੇ ਉਪਰ ਵਾਪਰਿਆ ਸੀ। ਪੁਲਿਸ ਨੇ ਘਟਨਾ ਸਥਾਨ ਤੇ ਪਹੁੰਚ ਕੇ ਬੁਰੀ ਤਰਾਂ ਨੁਕਸਾਨੀ ਕਾਰ ਵਿੱਚੋਂ ਇਕ 20 ਸਾਲਾ ਮੁਟਿਆਰ ਨੂੰ ਕੱਢਿਆ ਗਿਆ ਜਿਸਦੀ ਕਿ