Home » ਬਰੈਂਪਟਨ ਵਿੱਚ ਬਣੇਗਾ ਕੈਨੇਡਾ ਦਾ ਪਹਿਲਾ ਕਬੱਡੀ ਸਟੇਡੀਅਮ…
Home Page News India Sports Sports World World News

ਬਰੈਂਪਟਨ ਵਿੱਚ ਬਣੇਗਾ ਕੈਨੇਡਾ ਦਾ ਪਹਿਲਾ ਕਬੱਡੀ ਸਟੇਡੀਅਮ…

Spread the news

ਕੈਨੇਡਾ(ਕੁਲਤਰਨ ਸਿੰਘ ਪਧਿਆਣਾ)ਬਰੈਂਪਟਨ ਸਿਟੀ ਵੱਲੋ ਸ਼ਹਿਰ ਚ ਕੈਨੇਡਾ ਦਾ ਪਹਿਲਾ ਕਬੱਡੀ ਸਟੇਡੀਅਮ ਬਣਾਉਣ ਦਾ ਐਲਾਨ ਕੀਤਾ ਹੈ, ਇਸ ਸਟੇਡੀਅਮ ਚ 2500 ਪੱਕੀਆ ਤੇ ਮੂਵ ਕੀਤੀਆਂ ਜਾ ਸਕਣ ਵਾਲੀਆਂ ਸੀਟਾ ਹੋਣਗੀਆਂ, ਇਸ ਸਟੇਡੀਅਮ ਲਈ ਪਾਵਰੇਡ ਸੈਂਟਰ ਦੀਆਂ ਪਾਰਕਿੰਗ ਅਤੇ 208 ਨਵੀਆਂ ਪਾਰਕਿੰਗ ਹੋਣਗੀਆਂ। ਸਿਟੀ ਕੌਂਸਲ ਨੇ 2.35 ਮਿਲੀਅਨ ਡਾਲਰ ਇਸ ਸਟੇਡੀਅਮ ਦੀ ਲਾਗਤ ਦੱਸੀ ਹੈ ਤੇ ਟੈਂਡਰ ਮੰਗਣ ਦੀ ਪ੍ਰਕਿਰਿਆ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।