Home » ਆਕਲੈਂਡ ਦੇ ਓਨੀਹੰਗਾ ‘ਚ ਇੱਕ ਦੁਕਾਨ ਨੂੰ ਸ਼ੱਕੀ ਹਲਾਤਾਂ ਵਿੱਚ ਲੱਗੀ ਅੱ*ਗ…
Home Page News NewZealand

ਆਕਲੈਂਡ ਦੇ ਓਨੀਹੰਗਾ ‘ਚ ਇੱਕ ਦੁਕਾਨ ਨੂੰ ਸ਼ੱਕੀ ਹਲਾਤਾਂ ਵਿੱਚ ਲੱਗੀ ਅੱ*ਗ…

Spread the news


ਆਕਲੈਂਡ(ਬਲਜਿੰਦਰ ਰੰਧਾਵਾ) ਆਕਲੈਂਡ ਦੇ ਉਪਨਗਰ ਰਾਇਲ ਓਕ ਵਿੱਚ ਬੀਤੀ ਰਾਤ ਇੱਕ ਹੇਅਰ ਕੱਟ ਸ਼ਾਪ ਨੂੰ ਅੱਗ ਨੂੰ ਅੱਗ ਲੱਗ ਜਾਣ ਦੀ ਘਟਨਾ ਸਾਹਮਣੇ ਆਈ ਹੈ।ਅੱਗ ਬੁਝਾਉ ਦਸਤੇ ਨੂੰ ਰਾਤ 2.44 ਵਜੇ ਮੈਨੁਕਾਊ ਰੋਡ ‘ਤੇ ਬੈਂਟਲੇ ਦੇ ਬਾਰਬਰਸ ਵਿਖੇ ਅੱਗ ਬੁਝਾਉਣ ਲਈ ਬੁਲਾਇਆ ਗਿਆ ਸੀ ਜਿੱਥੇ ਫਾਇਰ ਬ੍ਰਿਗੇਡ ਦੀਆਂ ਚਾਰ ਗੱਡੀਆਂ ਮੌਕੇ ‘ਤੇ ਪਹੁੰਚੀਆਂ ਜਿਨਾਂ ਵੱਲੋਂ ਅੱਧੇ ਘੰਟੇ ‘ਚ ਭਾਰੀ ਮਹਿਨਤ ਤੋ ਬਾਅਦ ਅੱਗ ‘ਤੇ ਕਾਬੂ ਪਾ ਲਿਆ ਗਿਆ।ਦੱਸਿਆ ਜਾ ਰਿਹਾ ਹੈ ਕਿ ਮੌਕੇ ‘ਤੇ ਐਂਬੂਲੈਂਸਾਂ ਵੀ ਪਹੁੰਚੀ ਪਰ ਕਿਸੇ ਦੇ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ।ਅੱਗ ਨੂੰ ਸ਼ੱਕੀ ਮੰਨਿਆ ਜਾ ਰਿਹਾ ਹੈ ਜਿਸ ਦੀ ਜਾਂਚ ਜਾਰੀ ਹੈ।