Home » ਪ੍ਰਸਿੱਧ ਢਾਡੀ ਸਰੂਪ ਸਿੰਘ ਜੀ ਕਡਿਆਣਾ ਦੇ ਜੱਥੇ ਦਾ ਨਿਊਜ਼ੀਲੈਂਡ ‘ਚ ਹੋਇਆ ਸੋਨੇ ਦੇ ਖੰਡੇ ਨਾਲ ਸਨਮਾਨ…
Home Page News • India • New Zealand Local News • NewZealand • Religion

ਪ੍ਰਸਿੱਧ ਢਾਡੀ ਸਰੂਪ ਸਿੰਘ ਜੀ ਕਡਿਆਣਾ ਦੇ ਜੱਥੇ ਦਾ ਨਿਊਜ਼ੀਲੈਂਡ ‘ਚ ਹੋਇਆ ਸੋਨੇ ਦੇ ਖੰਡੇ ਨਾਲ ਸਨਮਾਨ…

Spread the news

ਆਕਲੈਂਡ(ਬਲਜਿੰਦਰ ਰੰਧਾਵਾ)ਪਿਛਲੇ ਕੁੱਝ ਮਹੀਨਿਆਂ ਤੋਂ ਨਿਊਜੀਲੈਂਡ ਅਤੇ ਆਸਟ੍ਰੇਲੀਆ ਦੌਰੇ ‘ਤੇ ਆਏ ਤੋ ਪੰਥਕ ਢਾਡੀ ਸਰੂਪ ਸਿੰਘ ਜੀ ਕਡਿਆਣਾ ਦਾ ਬੀਤੇ ਕੱਲ੍ਹ ਆਕਲੈਂਡ ਦੇ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਸੁਪਰੀਮ ਸਿੱਖ ਸੁਸਾਇਟੀ ਵਲੋਂ ਸੋਨੇ ਦੇ ਖੰਡੇ ਨਾਲ ਸਨਮਾਨ ਕੀਤਾ ਗਿਆ ਹੈ।ਭਾਈ ਸਾਹਿਬ ਦੇ ਜੱਥੇ ਵੱਲੋਂ ਨਿਊਜ਼ੀਲੈਂਡ ਦੇ ਵੱਖ-ਵੱਖ ਗੁਰੂਘਰਾਂ ਵਿੱਚ ਹਾਜ਼ਰੀ ਲਗਵਾਈ ਗਈ।