Home » Mount Maunganui ‘ਚ ਵਾਪਰੇ ਹਾਦਸੇ ਦੌਰਾਨ ਇੱਕ ਵਿਅਕਤੀ ਹੋਇਆ ਜ਼ਖਮੀ…
Home Page News New Zealand Local News NewZealand

Mount Maunganui ‘ਚ ਵਾਪਰੇ ਹਾਦਸੇ ਦੌਰਾਨ ਇੱਕ ਵਿਅਕਤੀ ਹੋਇਆ ਜ਼ਖਮੀ…

Spread the news

ਆਕਲੈਂਡ(ਬਲਜਿੰਦਰ ਰੰਧਾਵਾ) Mount Maunganui ‘ਚ ਅੱਜ ਇੱਕ ਫੋਰਕਲਿਫਟ ਦੇ ਪਲਟ ਜਾਣ ਕਾਰਨ ਇੱਕ ਵਿਅਕਤੀ ਦੇ ਜ਼ਖਮੀ ਹੋ ਜਾਣ ਦੀ ਖ਼ਬਰ ਹੈ।ਐਮਰਜੈਂਸੀ ਸੇਵਾਵਾਂ ਨੂੰ ਦੁਪਹਿਰ ਵੇਲੇ ਲਿੰਕਸ ਐਵੇਨਿਊ ਰਿਜ਼ਰਵ ਨੇੜੇ ਬੁਲਾਇਆ ਗਿਆ ਸੀ।ਕਾਰਜਕਾਰੀ ਸੀਨੀਅਰ ਸਾਰਜੈਂਟ ਬਰੂਸ ਗੋਰਡਨ ਨੇ ਕਿਹਾ ਕਿ ਫੋਰਕਲਿਫਟ ਦੇ ਪਲਟਣ ਤੋ ਬਾਅਦ ਵਿਅਕਤੀ ਦੀ ਲੱਤ ਵਿੱਚ ਫਸ ਗਈ ਸੀ।ਸੇਂਟ ਜੌਹਨ ਦੇ ਬੁਲਾਰੇ ਨੇ ਦੱਸਿਆ ਕਿ ਇੱਕ ਵਿਅਕਤੀ ਨੂੰ ਟੌਰੰਗਾ ਹਸਪਤਾਲ ਲਿਜਾਇਆ ਗਿਆ।