Home » ਪਾਲਮਰਸਟਨ ਨਾਰਥ ‘ਚ ਪੁਲਿਸ ਕਾਰ ‘ਤੇ ਗੋਲੀ ਚਲਾਉਣ ਵਾਲੇ ਗ੍ਰਿਫ਼ਤਾਰ…
Home Page News • New Zealand Local News • NewZealand

ਪਾਲਮਰਸਟਨ ਨਾਰਥ ‘ਚ ਪੁਲਿਸ ਕਾਰ ‘ਤੇ ਗੋਲੀ ਚਲਾਉਣ ਵਾਲੇ ਗ੍ਰਿਫ਼ਤਾਰ…

Spread the news

ਆਕਲੈਂਡ(ਬਲਜਿੰਦਰ ਸਿੰਘ)ਪਾਲਮਰਸਟਨ ਨਾਰਥ ‘ਚ ਇੱਕ ਪੁਲਿਸ ਕਾਰ ‘ਤੇ ਕਥਿਤ ਤੌਰ ‘ਤੇ ਗੋਲੀ ਚਲਾਉਣ ਵਾਲੇ ਇੱਕ ਗਰੁੱਪ ਤੋ ਬੰਦੂਕਾਂ ਹਥਿਆਰ ਜ਼ਬਤ ਕੀਤੇ ਗਏ ਹਨ।ਕੱਲ ਦੁਪਹਿਰ ਵਾਪਰੀ ਘਟਨਾ ਤੋਂ ਬਾਅਦ 18, 20 ਅਤੇ 22 ਸਾਲ ਦੇ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।ਗ੍ਰਿਫ਼ਤਾਰ ਕੀਤੇ ਗਏ ਤਿੰਨਾਂ ਵਿਅਕਤੀਆਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਸੀ।