ਆਕਲੈਂਡ(ਬਲਜਿੰਦਰ ਰੰਧਾਵਾ)ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ 17 ਅਗਸਤ ਨੂੰ ‘ਫੁਲਕਾਰੀ 2024 ਲੇਡੀਜ਼ ਨਾਈਟ ਇੰਨ ਆਕਲੈਂਡ’ ਸ਼ਾਮੀ 6.00 ਵਜੇ ਡਿਊ ਡਰੋਪ ਈਵੈਂਟ ਸੈਂਟਰ, 770 ਗ੍ਰੇਟ ਸਾਊਥ ਰੋਡ, ਮੈਨੂਕਾਓ ਵਿਖੇ ਵਿਖੇ ਕਰਵਾਈ ਜਾ ਰਹੀ ਹੈ।ਪ੍ਰਬੰਧਕੀ ਟੀਮ ਨੇ ਮੀਡੀਆ ਨਾਲ ਗੱਲ ਕਰਦੇ ਦੱਸਿਆ ਕਿ ਪ੍ਰੋਗਰਾਮ ਦੀਆ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ ਉਹਨਾਂ ਦੱਸਿਆ ਕਿ ਇਸ ਨਾਈਟ ਵਿੱਚ ਗਿੱਧੇ, ਭੰਗੜੇ ਦੇ ਨਾਲ-ਨਾਲ ਹੋਰ ਵੀ ਵੱਖ-ਵੱਖ ਤਰ੍ਹਾਂ ਦੀਆਂ ਸਟੇਜੀ ਵੰਨਗੀਆਂ ਦੀ ਪੇਸ਼ਕਾਰੀ ਹੋਵੇਗੀ। ਇਸ ਨਾਈਟ ਵਿੱਚ ਹਿੱਸਾ ਲੈਣ ਵਾਲੀਆਂ ਬੀਬਿਆਂ ਲਈ ਕਈ ਤਰ੍ਹਾਂ ਦੇ ਲੱਕੀ ਡ੍ਰਾਅ ਤੇ ਇਨਾਮ ਕੱਢੇ ਜਾਣਗੇ। ਫੁਲਕਾਰੀ ਨਾਈਟ ਵਿੱਚ ਡੀ. ਜੇ. ਦਾ ਖ਼ਾਸ ਪ੍ਰਬੰਧ ਹੈ ਤੇ ਡੀ. ਜੇ. ਲਈ ਖੁੱਲ੍ਹਾ ਸਮਾਂ ਰੱਖਿਆ ਗਿਆ ਹੈ ਤਾਂ ਜੋ ਬੀਬੀਆਂ ਗੀਤ-ਸੰਗੀਤ ਨਾਲ ਆਪਣਾ ਮਨ-ਪਰਚਾਵੇ ਲਈ ਡਾਂਸ ਕਰ ਸਕਣ।ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਈਵੈਂਟ ਦੀਆਂ ਟਿਕਟਾਂ ਧੜਾਧੜ ਵਿੱਕ ਰਹੀਆਂ ਹਨ ਜੇ ਕਰ ਕਿਸੇ ਨੇ ਅਜੇ ਤੱਕ ਟਿਕਟ ਨਹੀ ਲਈ ਤਾ ਜਲਦੀ ਹੀ ਆਪਣੀ ਟਿਕਟ ਖਰੀਦ ਲਉ।
ਮਾਲਵਾ ਕਲੱਬ ਵੱਲੋਂ ਕਰਵਾਈ ਜਾ ਰਹੀ ਫੁਲਕਾਰੀ(ਲੇਡੀਜ਼ ਨਾਈਟ) ਦੀਆਂ ਤਿਆਰੀਆਂ ਮੁਕੰਮਲ,ਕੱਲ੍ਹ ਸ਼ਾਮ ਲੱਗਣਗੀਆਂ ਰੌਣਕਾਂ…
August 13, 2024
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News8,841
- India5,164
- India Entertainment129
- India News3,304
- India Sports227
- KHABAR TE NAZAR3
- LIFE66
- Movies48
- Music84
- New Zealand Local News3,013
- NewZealand3,334
- Punjabi Articules7
- Religion1,127
- Sports217
- Sports214
- Technology32
- Travel55
- Uncategorized60
- World2,356
- World News1,963
- World Sports206












