Home » ਖੰਨਾ ਦੇ ਪਿੰਡ ਇਕੋਲਾਹਾ ‘ਚ ਆਪ ਆਗੂ ਦਾ ਗੋਲ਼ੀਆਂ ਮਾਰ ਕੇ ਕਤਲ…
Home Page News • India • India News

ਖੰਨਾ ਦੇ ਪਿੰਡ ਇਕੋਲਾਹਾ ‘ਚ ਆਪ ਆਗੂ ਦਾ ਗੋਲ਼ੀਆਂ ਮਾਰ ਕੇ ਕਤਲ…

Spread the news


ਪਿੰਡ ਇਕੋਲਾਹਾ ਵਿਖੇ ਆਪਸੀ ਰੰਜਿਸ਼ ਕਾਰਨ ਆਪ ਆਗੂ ਦਾ ਗੋਲ਼ੀਆਂ ਮਾਰ ਕੇ ਕਤਲ ਕੀਤੇ ਜਾਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਵਿਅਕਤੀ ਵੱਲੋਂ ਰਜਿੰਸ਼ਨ ਉਸ ‘ਤੇ ਗੋਲ਼ੀਆਂ ਚਲਾ ਕੇ ਉਸ ਨੂੰ ਮੌਕੇ ‘ਤੇ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕ ਦੀ ਪਛਾਣ ਤਿਰਲੋਚਨ ਸਿੰਘ ਡੀਸੀ ਵਜੋਂ ਹੋਈ ਹੈ। ਮ੍ਰਿਤਕ ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਖੰਨਾ ਸਰਕਲ ਦਾ ਪ੍ਰਧਾਨ ਸੀ।