Home » ਅਮਰੀਕਾ ‘ਚ ਹੋਏ ਐਮੀ ਅਵਾਰਡ ਦੌਰਾਨ ਨਿਊਜੀਲੈਂਡ ਦੀ ਜੰਮਪਲ ਅਦਾਕਾਰਾ ਨੇ ਮਾਰੀ ਬਾਜ਼ੀ…
Home Page News New Zealand Local News NewZealand

ਅਮਰੀਕਾ ‘ਚ ਹੋਏ ਐਮੀ ਅਵਾਰਡ ਦੌਰਾਨ ਨਿਊਜੀਲੈਂਡ ਦੀ ਜੰਮਪਲ ਅਦਾਕਾਰਾ ਨੇ ਮਾਰੀ ਬਾਜ਼ੀ…

Spread the news

ਆਕਲੈਂਡ(ਬਲਜਿੰਦਰ ਰੰਧਾਵਾ)ਬੀਤੀ ਦਿਨ ਅਮਰੀਕਾ ਵਿੱਚ ਹੋਏ ਐਮੀ ਅਵਾਰਡ ਦੌਰਾਨ ਨਿਊਜੀਲੈਂਡ ਦੀ ਜੰਮਪਲ ਅਦਾਕਾਰ ਐਨਾ ਸਵਾਈ ਜੋ ਕਿ ਇਸ ਟਾਇਮ ਆਪਣੇ ਪਰਿਵਾਰ ਨਾਲ ਜਪਾਨ ਵਿੱਚ ਰਹਿ ਰਹੀ ਹੈ ਨੇ ਕਾਮੇਡੀ ਡਰਾਮਾ ਸੀਰੀਜ਼ ਲਈ ਅਵਾਰਡ ਜਿੱਤ ਦੇਸ਼ ਦਾ ਨਾਮ ਉੱਚਾ ਕੀਤਾ ਹੈ,ਉਸ ਦਾ ਮੁਕਾਬਲਾ ਮਸ਼ਹੂਰ ਜੈਨੀਫਰ ਐਨੀਸਟਨ, ਕੇਰੀ ਕੂਨ, ਮਾਯਾ ਅਰਸਕੀਨ, ਰੀਜ਼ ਵੀਦਰਸਪੁਨ ਨਾਲ ਸੀ।