Home » ਦੱਖਣੀ ਆਕਲੈਂਡ ‘ਚ ਇੱਕ ਸਕੂਲੀ ਬੱਸ ਹੋਈ ਹਾਦਸੇ ਦਾ ਸ਼ਿਕਾਰ….
Home Page News • New Zealand Local News • NewZealand

ਦੱਖਣੀ ਆਕਲੈਂਡ ‘ਚ ਇੱਕ ਸਕੂਲੀ ਬੱਸ ਹੋਈ ਹਾਦਸੇ ਦਾ ਸ਼ਿਕਾਰ….

Spread the news

ਆਕਲੈਂਡ (ਬਲਜਿੰਦਰ ਸਿੰਘ) ਦੱਖਣੀ ਆਕਲੈਂਡ ‘ਚ ਅੱਜ ਸਵੇਰੇ ਕਰੀਬ 20 ਸਕੂਲੀ ਬੱਚਿਆਂ ਨੇ ਲੈ ਕੇ ਜਾ ਰਹੀ ਬੱਸ ਦੇ ਇੱਕ ਖਾਈ ਵਿੱਚ ਡਿੱਗ ਜਾਣ ਦੀ ਖ਼ਬਰ ਹੈ। ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਸਵੇਰੇ 8.43 ਵਜੇ ਜੇਰੀਕੋ ਰੋਡ, ਪੁਕੇਕੋਹੇ ਈਸਟ ਵਿੱਚ ਇੱਕ ਬੱਸ ਦੇ ਖਾਈ ਵਿੱਚ ਡਿੱਗ ਜਾਣ ਦੀ ਸੂਚਨਾ ਮਿਲੀ ਸੀ ਉਹਨਾਂ ਕਿਹਾਂ ਕਿ ਬੱਸ ਵਿੱਚ ਉਸ ਸਮੇ ਲਗਭਗ 20 ਬੱਚੇ ਸਵਾਰ ਸਨ।ਸੇਂਟ ਜੌਹਨ ਦੇ ਬੁਲਾਰੇ ਨੇ ਕਿਹਾ ਕਿ ਇੱਕ ਵਿਅਕਤੀ “ਮਾਮੂਲੀ ਤੌਰ ‘ਤੇ ਜ਼ਖਮੀ” ਸੀ ਅਤੇ ਉਸ ਦਾ ਮੌਕੇ ‘ਤੇ ਇਲਾਜ ਕੀਤਾ ਗਿਆ ਸੀ।