Home » ਕ੍ਰਾਈਸਟਚਰਚ ਤੋਂ ਆਕਲੈਂਡ ਜਾਣ ਵਾਲੀ ਏਅਰ ਨਿਊਜ਼ੀਲੈਂਡ ਦੀ ਫਲਾਈਟ ਦੀ ਨੈਲਸਨ ‘ਚ ਕਰਵਾਈ ਗਈ ਐਮਰਜੈਂਸੀ ਲੈਡਿੰਗ…
Home Page News • New Zealand Local News • NewZealand

ਕ੍ਰਾਈਸਟਚਰਚ ਤੋਂ ਆਕਲੈਂਡ ਜਾਣ ਵਾਲੀ ਏਅਰ ਨਿਊਜ਼ੀਲੈਂਡ ਦੀ ਫਲਾਈਟ ਦੀ ਨੈਲਸਨ ‘ਚ ਕਰਵਾਈ ਗਈ ਐਮਰਜੈਂਸੀ ਲੈਡਿੰਗ…

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਕ੍ਰਾਈਸਟਚਰਚ ਤੋਂ ਆਕਲੈਂਡ ਜਾਣ ਵਾਲੀ ਏਅਰ ਨਿਊਜ਼ੀਲੈਂਡ ਦੀ ਫਲਾਈਟ ‘ਤੇ ਐਮਰਜੈਂਸੀ ਘੋਸ਼ਿਤ ਕੀਤੇ ਜਾਣ ਤੋ ਬਾਅਦ ਫਲਾਈਟ NZ5966 ਨੂੰ ਨੇਲਸਨ ਸਵੇਰੇ 7 ਵਜੇ ਤੋਂ ਬਾਅਦ ਸੁਰੱਖਿਅਤ ਉਤਰਿਆ ਗਿਆ ਹੈ।ਏਅਰ ਨਿਊਜ਼ੀਲੈਂਡ ਨੇ ਕਿਹਾ ਕਿ ਜਹਾਜ਼ ਦੇ ਚਾਲਕ ਦਲ ਨੂੰ ਏਅਰਕੰਡੀਸ਼ਨਿੰਗ ‘ਚ ਖਰਾਬੀ ਆਈ ਹੈ।ਏਅਰਲਾਈਨ ਨੇ ਕਿਹਾ ਕਿ ਇਹ ਇੱਕ ਰੀਪੋਜ਼ੀਸ਼ਨਿੰਗ ਫਲਾਈਟ ਸੀ, ਮਤਲਬ ਕਿ ਕੋਈ ਵੀ ਯਾਤਰੀ ਜਹਾਜ਼ ਵਿੱਚ ਨਹੀਂ ਸੀ। ਜਹਾਜ਼ ਵਿਚ ਦੋ ਪਾਇਲਟ ਸਵਾਰ ਸਨ।ਜਹਾਜ਼ ਦਾ ਮੁਲਾਂਕਣ ਹੁਣ ਇੰਜੀਨੀਅਰਿੰਗ ਅਤੇ ਰੱਖ-ਰਖਾਅ ਟੀਮਾਂ ਦੁਆਰਾ ਕੀਤਾ ਜਾਵੇਗਾ।