Home » ਲੇਵਿਨ ‘ਚ ਝੀਲ ਨਜ਼ਦੀਕ ਮਿਲੀ ਇੱਕ ਵਿਅਕਤੀ ਦੀ ਲਾ+ਸ਼,ਪੁਲਿਸ ਵੱਲੋਂ ਕ.ਤ.ਲ ਦੀ ਜਾਂਚ ਸ਼ੁਰੂ….
Home Page News New Zealand Local News NewZealand

ਲੇਵਿਨ ‘ਚ ਝੀਲ ਨਜ਼ਦੀਕ ਮਿਲੀ ਇੱਕ ਵਿਅਕਤੀ ਦੀ ਲਾ+ਸ਼,ਪੁਲਿਸ ਵੱਲੋਂ ਕ.ਤ.ਲ ਦੀ ਜਾਂਚ ਸ਼ੁਰੂ….

Spread the news

ਆਕਲੈਂਡ (ਬਲਜਿੰਦਰ ਸਿੰਘ ਰੰਧਾਵਾ) ਲੇਵਿਨ ਵਿੱਚ ਇੱਕ ਝੀਲ ਨਜ਼ਦੀਕ ਵਿਅਕਤੀ ਦੀ ਲਾਸ਼ ਮਿਲਣ ਤੋਂ ਬਾਅਦ ਪੁਲਿਸ ਨੇ ਹੱਤਿਆ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।ਵਿਅਕਤੀ ਦੀ ਲਾਸ਼ ਵੀਰਵਾਰ ਦੁਪਹਿਰ ਨੂੰ Muaūpoko Park near Lake Horowhenua ਦੀ ਇੱਕ ਇਮਾਰਤ ਵਿੱਚ ਮਿਲੀ।