Home » ਆਸਟ੍ਰੇਲੀਆ ‘ਚ ਪੰਜਾਬੀ ਨੌਜਵਾਨ ਦੀ ਭਿ ਆ ਨ ਕ ਸੜਕ ਹਾਦਸੇ ਵਿੱਚ ਮੌ,ਤ…
Home Page News • India • NewZealand • World • World News

ਆਸਟ੍ਰੇਲੀਆ ‘ਚ ਪੰਜਾਬੀ ਨੌਜਵਾਨ ਦੀ ਭਿ ਆ ਨ ਕ ਸੜਕ ਹਾਦਸੇ ਵਿੱਚ ਮੌ,ਤ…

Spread the news

ਆਕਲੈਂਡ (ਬਲਜਿੰਦਰ ਸਿੰਘ ਰੰਧਾਵਾ)ਵੈਸਟਰਨ ਆਸਟ੍ਰੇਲੀਆ ਦੇ Copley ‘ਚ ਵਾਪਰੇ ਸੜਕ ਹਾਦਸੇ ਵਿੱਚ ਪੰਜਾਬੀ ਮੂਲ ਦੇ ਨੌਜਵਾਨ ਦੀ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਹੈ।ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਕਟਾਰ ਸਿੰਘ ਵਾਲਾ ਪਿੰਡ ਤੋਂ ਹਾਲੇ ਸਾਲ ਪਹਿਲਾਂ ਹੀ ਸਿਕੰਦਰ ਸਿੱਧੂ ਪਰਥ ਆਕੇ ਰਹਿਣ ਲੱਗਿਆ ਸੀ। ਟਰੱਕ ਡਰਾਈਵਿੰਗ ਦੀ ਨੌਕਰੀ ਕਰਦਾ ਸੀ।