ਆਕਲੈਂਡ(ਬਲਜਿੰਦਰ ਰੰਧਾਵਾ)ਨਿਊਜ਼ੀਲੈਂਡ ਪੁਲਿਸ ਵੱਲੋਂ ਓਟਾਰਾ ਦੇ ਇੱਕ ਪ੍ਰੀਸਕੂਲ ਦੇ ਤਾਲੇ ਤੋੜ ਜਾਇਦਾਦ ਦੀ ਭੰਨਤੋੜ ਅਤੇ ਸਾਮਾਨ ਚੋਰੀ ਕੀਤਾ ਜਾਣ ਦੇ ਮਾਮਲੇ ਸਬੰਧੀ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ 7 ਦਸੰਬਰ ਨੂੰ ਸਵੇਰੇ 9 ਵਜੇ ਤੋਂ 8 ਦਸੰਬਰ ਨੂੰ ਸ਼ਾਮ 6 ਵਜੇ ਦੇ ਵਿਚਕਾਰ ਵਾਪਰੀ ਘਟਨਾ ਸਬੰਧੀ ਕੋਈ ਜਾਣਕਾਰੀ ਹੋਵੇ ਤਾਂ ਪੁਲਿਸ ਨੂੰ ਸੰਪਰਕ ਕੀਤਾ ਜਾਵੇ।
ਓਟਾਰਾ ਦੇ ਇੱਕ ਪ੍ਰੀ-ਸਕੂਲ ‘ਚ ਵਾਪਰੀ ਚੋਰੀ ਅਤੇ ਭੰਨਤੋੜ ਸਬੰਧੀ ਪੁਲਿਸ ਨੇ ਭਾਈਚਾਰੇ ਨੂੰ ਕੀਤੀ ਮਦਦ ਦੀ ਅਪੀਲ….
2 days ago
1 Min Read
You may also like
dailykhabar
Topics
- Articules12
- Autos6
- Celebrities95
- COMMUNITY FOCUS7
- Deals11
- Entertainment141
- Entertainment160
- Fashion22
- Food & Drinks76
- Health347
- Home Page News6,526
- India3,912
- India Entertainment124
- India News2,659
- India Sports219
- KHABAR TE NAZAR3
- LIFE66
- Movies46
- Music81
- New Zealand Local News2,032
- NewZealand2,314
- Punjabi Articules7
- Religion839
- Sports207
- Sports206
- Technology31
- Travel54
- Uncategorized32
- World1,767
- World News1,541
- World Sports199
Add Comment