Home » ਕੈਨੇਡਾ ‘ਚ ਭਾਰਤੀ ਵਿਦਿਆਰਥਣ ਦੀ ਦਰੱਖਤ ਤੋ ਡਿੱਗਣ ਕਾਰਨ ਹੋਈ ਮੌ,ਤ…
Home Page News • India • World • World News

ਕੈਨੇਡਾ ‘ਚ ਭਾਰਤੀ ਵਿਦਿਆਰਥਣ ਦੀ ਦਰੱਖਤ ਤੋ ਡਿੱਗਣ ਕਾਰਨ ਹੋਈ ਮੌ,ਤ…

Spread the news

ਅੰਤਰਰਾਸ਼ਟਰੀ ਵਿਦਿਆਰਥੀ ਰਿਤਿਕਾ ਰਾਜਪੂਤ ਦੀ 22 ਸਾਲ ਦੀ ਉਮਰ ਵਿਚ ਕੇਲੋਨਾ ਨੇੜੇ ਦਰੱਖਤ ਦੇ ਡਿੱਗਣ ਨਾਲ ਮੌਤ ਹੋਣ ਦੀ ਖ਼ਬਰ ਹੈ।ਰਿਤਿਕਾ ਰਾਜਪੂਤ ਦੀ ਸ਼ਨੀਵਾਰ ਨੂੰ ਮੌਤ ਹੋ ਗਈ ਜਦੋਂ ਉਹ ਅਤੇ ਦੋਸਤਾਂ ਦਾ ਇੱਕ ਗਰੁੱਪ ਨਾਲ ਜੇਮਸ ਲੇਕ ਵਿਖੇ ਘੁੱਮਣ ਗਈ ਸੀ।RCMP ਨੇ ਪੁਸ਼ਟੀ ਕੀਤੀ ਹੈ ਕਿ ਅਧਿਕਾਰੀਆਂ ਨੂੰ ਸਵੇਰੇ 3 ਵਜੇ ਤੋਂ ਪਹਿਲਾਂ ਘਟਨਾ ਸਥਾਨ ‘ਤੇ ਬੁਲਾਇਆ ਗਿਆ ਸੀ, ਅਤੇ ਕਿਹਾ ਕਿ ਇਹ ਇੱਕ ਗੈਰ-ਸ਼ੱਕੀ ਘਟਨਾ ਹੈ ।