ਆਕਲੈਂਡ (ਬਲਜਿੰਦਰ ਸਿੰਘ) ਫਾਇਰ ਐਂਡ ਐਮਰਜੈਂਸੀ ਨਿਊਜ਼ੀਲੈਂਡ ਸ਼ਿਫਟ ਮੈਨੇਜਰ ਕ੍ਰਿਸ ਡਾਲਟਨ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਅੱਜ ਸਵੇਰੇ 4.20 ਵਜੇ ਦੇ ਕਰੀਬ ਰਾਮਾਨੁਈ ਸਕੂਲ ਵਿੱਚ ਅੱਗ ਲੱਗਣ ਤੋ ਬਾਅਦ ਫਾਇਰਫਾਈਟਰਾਂ ਨੂੰ ਬੁਲਾਇਆ ਗਿਆ ਸੀ।ਸਕੂਲ ਫੇਅਰਫੀਲਡ ਰੋਡ ‘ਤੇ ਹੈ ਅਤੇ ਹਾਵੇਰਾ ਪਲੇਸੈਂਟਰ ਦੇ ਨੇੜੇ ਹੈ।
ਰਾਮਾਨੁਈ ਸਕੂਲ ਦੀ ਪ੍ਰਿੰਸੀਪਲ ਡੇਬੀ ਡਰੇਕ ਨੇ ਕਿਹਾ ਕਿ ਅੱਗ ਲਾਇਬ੍ਰੇਰੀ ਦੀ ਕੰਧ ਵਿੱਚ ਇੱਕ ਏਅਰ ਵੈਂਟੀਲੇਸ਼ਨ ਪੱਖੇ ਵਿੱਚ ਬਿਜਲੀ ਦੀ ਅੱਗ ਤੋਂ ਸ਼ੁਰੂ ਹੋਈ।
ਨਿਊਜ਼ੀਲੈਂਡ ਦੇ Hāwera ‘ਚ ਇੱਕ ਸਕੂਲ ਵਿੱਚ ਲੱਗੀ ਅੱ+ਗ…
