ਆਕਲੈਂਡ (ਬਲਜਿੰਦਰ ਸਿੰਘ)ਨੌਰਥਲੈਂਡ ਦੇ ਕਟਾਈਆ ਵਿੱਚ ਅੱਜ ਸਵੇਰੇ ਕੁੱਝ ਲੋਕਾਂ ਦੇ ਇੱਕ ਗਰੁੱਪ ਵਿਚਕਾਰ ਹੋਏ ਝਗੜੇ ਦੀਆਂ ਰਿਪੋਰਟ ਦੇ ਮਾਮਲੇ ਸਬੰਧੀ ਪੁਲਿਸ ਦੀ ਪੁੱਛਗਿੱਛ ਜਾਰੀ ਹੈ।
ਇੱਕ ਪੁਲਿਸ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਨੂੰ ਲੇਕ ਰੋਡ ਦੇ ਇੱਕ ਪਤੇ ‘ਤੇ ਵਾਪਰੀ ਘਟਨਾ ਬਾਰੇ ਸਵੇਰੇ 10.48 ‘ਤੇ ਸੂਚਿਤ ਕੀਤਾ ਗਿਆ ਸੀ।ਦੱਸਿਆ ਜਾ ਰਿਹਾ ਹੈ ਕਿਇਹ ਘਟਨਾ ਕਥਿਤ ਤੌਰ ‘ਤੇ ਚਾਕੂ ਮਾਰਨ ਦੀ ਘਟਨਾ ਹੈ।ਪੁਲਿਸ ਨੇ ਸਵੇਰੇ 11 ਵਜੇ ਦੇ ਕਰੀਬ ਲੇਕ ਰੋਡ ਦੇ ਦੋਵੇਂ ਸਿਰਿਆਂ ਨੂੰ ਘੇਰ ਲਿਆ ਅਤੇ ਇੱਕ ਸ਼ੱਕੀ ਦੀ ਭਾਲ ਕੀਤੀ ਜਾ ਰਹੀ ਹੈ।ਪੁਲਿਸ ਨੇ ਕਿਹਾ ਕਿ ਘਟਨਾ ਦੀ ਜਾਂਚ ਜਾਰੀ ਹੈ।
ਨੌਰਥਲੈਂਡ ‘ਚ ਚਾ ਕੂ ਨਾਲ ਹਮਲਾ ਕੀਤੇ ਜਾਣ ਦੀ ਘਟਨਾ ਦੇ ਮਾਮਲੇ ਵਿੱਚ ਪੁਲਿਸ ਦੀ ਜਾਂਚ ਜਾਰੀ…

Add Comment