Home » ਤਰਨਤਾਰਨ ਨਾਲ ਸਬੰਧਤ ਨੌਜਵਾਨ ਦੀ ਅਮਰੀਕਾ ‘ਚ ਹਾਰਟ ਅਟੈਕ ਕਾਰਨ ਹੋਈ ਮੌ,ਤ…
Home Page News India India News World

ਤਰਨਤਾਰਨ ਨਾਲ ਸਬੰਧਤ ਨੌਜਵਾਨ ਦੀ ਅਮਰੀਕਾ ‘ਚ ਹਾਰਟ ਅਟੈਕ ਕਾਰਨ ਹੋਈ ਮੌ,ਤ…

Spread the news

ਤਰਨਤਾਰਨ ਦੇ ਸਰਹੱਦੀ ਪਿੰਡ ਪੱਲੋਪੱਥੀ ਵਾਸੀ 24 ਸਾਲਾ ਜਗਬੀਰ ਸਿੰਘ ਭੁੱਲਰ, ਪੁੱਤਰ ਮਰਹੂਮ ਅਜੀਤ ਸਿੰਘ ਢਾਈ ਸਾਲ ਪਹਿਲਾਂ ਅਮਰੀਕਾ ਗਿਆ ਸੀ। ਇਕ ਜੁਲਾਈ ਨੂੰ ਉੱਥੇ ਹਾਰਟ ਅਟੈਕ ਕਾਰਨ ਉਸ ਦੀ ਮੌਤ ਹੋ ਗਈ।