Home » ਹਾਕਸ ਬੇਅ ‘ਚ ਪਹੁੰਚੀ ਹਥਿਆਰਬੰਦ ਪੁਲਿਸ,ਕੁੱਝ ਗਲੀਆਂ ਦੀ ਕੀਤੀ ਗਈ ਘੇਰਾਬੰਦੀ…..
Home Page News New Zealand Local News NewZealand

ਹਾਕਸ ਬੇਅ ‘ਚ ਪਹੁੰਚੀ ਹਥਿਆਰਬੰਦ ਪੁਲਿਸ,ਕੁੱਝ ਗਲੀਆਂ ਦੀ ਕੀਤੀ ਗਈ ਘੇਰਾਬੰਦੀ…..

Spread the news


ਆਕਲੈਂਡ(ਬਲਜਿੰਦਰ ਰੰਧਾਵਾ)ਹਾਕਸ ਬੇਅ ਹਥਿਆਰਬੰਦ ਪੁਲਿਸ ਵੱਲੋਂ ਇੱਕ ਰਿਹਾਇਸ਼ੀ ਗਲੀ ਦੀ ਘੇਰਾਬੰਦੀ ਕੀਤੀ ਗਈ ਹੈ। Whakatu ਇਲਾਕੇ ‘ਚ Buckingham St ਅਤੇ Ngaruroro Ave ‘ਤੇ ਘੇਰਾਬੰਦੀ ਕੀਤੀ ਗਈ ਹੈ।ਦੱਸਿਆ ਜਾ ਰਿਹਾ ਹੈ ਕਿ ਪੁਲਿਸ ਇੱਕ ਲੌੜੀਦੇ ਵਿਅਕਤੀ ਦੀ ਭਾਲ ਕਰ ਰਹੀ ਹੈ।ਬੁਲਾਰੇ ਨੇ ਕਿਹਾ ਕਿ ਜਨਤਾ ਨੂੰ ਇਸ ਖੇਤਰ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ, ਪਰ ਜਨਤਾ ਲਈ ਕੋਈ ਖ਼ਤਰਾ ਨਹੀਂ ਮੰਨਿਆ ਗਿਆ। ਇੱਕ ਪੁਲਿਸ ਅਧਿਕਾਰੀ ਨੂੰ ਇੱਕ ਲਾਊਡ ਸਪੀਕਰ ‘ਤੇ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ “ਅਸੀਂ ਤੁਹਾਨੂੰ ਘੇਰ ਲਿਆ ਹੈ, ਕਿਰਪਾ ਕਰਕੇ ਪਤੇ ਦੇ ਪਿਛਲੇ ਪਾਸੇ ਚਲੇ ਜਾਓ।