Home » ਕੈਨੇਡਾ ‘ਚ ਮੇਅਰ ਪੈਟਰਿਕ ਬਰਾਊਨ ਨੂੰ ਧਮਕੀਆਂ ਦੇਣ ਦੇ ਮਾਮਲੇ ਵਿੱਚ ਕੰਵਰਜੋਤ ਸਿੰਘ ਮਨੋਰੀਆ ਗ੍ਰਿਫ਼ਤਾਰ…
Home Page News India India News

ਕੈਨੇਡਾ ‘ਚ ਮੇਅਰ ਪੈਟਰਿਕ ਬਰਾਊਨ ਨੂੰ ਧਮਕੀਆਂ ਦੇਣ ਦੇ ਮਾਮਲੇ ਵਿੱਚ ਕੰਵਰਜੋਤ ਸਿੰਘ ਮਨੋਰੀਆ ਗ੍ਰਿਫ਼ਤਾਰ…

Spread the news

ਪੀਲ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸਨੇ ਪਿਛਲੇ ਮਹੀਨੇ ਬ੍ਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੂੰ ਕਥਿਤ ਤੌਰ ‘ਤੇ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ। ਪੀਲ ਪੁਲਿਸ ਨੇ ਕਿਹਾ ਕਿ 29 ਸਾਲਾ ਕੰਵਰਜੋਤ ਸਿੰਘ ਮਨੋਰੀਆ ਨੂੰ ਮੰਗਲਵਾਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਉਸ ‘ਤੇ ਮੌਤ ਜਾਂ ਸਰੀਰਕ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਦੇਣ ਦਾ ਚਾਰਜ ਲਗਾਇਆ ਗਿਆ ।