ਆਕਲੈਂਡ(ਬਲਜਿੰਦਰ ਰੰਧਾਵਾ)ਆਕਲੈਂਡ ਪੁਲਿਸ 13 ਜੁਲਾਈ ਨੂੰ ਮਾਊਂਟ ਐਲਬਰਟ ਰੈਸਟੋਰੈਂਟ ਵਿੱਚ ਹੋਈ ਚੋਰੀ ਵਿੱਚ ਜਾਂਚ ਕਰ ਰਹੀ ਹੈ।।ਨਿਊ ਨੌਰਥ ਰੋਡ ‘ਤੇ ਸਥਿਤ ਇੱਕ ਕਾਰੋਬਾਰ ਤੋਂ $500 ਦੀ ਕੀਮਤ ਵਾਲੀ ਇੱਕ ਟੈਬਲੇਟ ਅਤੇ ਨਕਦੀ ਚੋਰੀ ਕੀਤੀ ਗਈ ਸੀ।ਪੁਲਿਸ ਵੱਲੋਂ ਇੱਕ ਵਿਅਕਤੀ ਦੀ ਫੋਟੋ ਜਾਰੀ ਕੀਤੀ ਗਈ ਹੈ।ਉਹਨਾਂ ਕਿਹਾ ਕਿ ਜੇ ਕਿਸੇ ਕੋਲ ਇਸ ਵਿਅਕਤੀ ਬਾਰੇ ਜਾਣਕਾਰੀ ਹੈ ਪੁਲਿਸ ਨੂੰ ਔਨਲਾਈਨ ਅੱਪਡੇਟ ਕਰਨ ਜਾਂ ਫ਼ਾਈਲ ਨੰਬਰ 250714/1958 ਦਾ ਹਵਾਲਾ ਦੇ ਪੁਲਿਸ ਨੂੰ 105 ‘ਤੇ ਕਾਲ ਕੀਤੀ ਜਾ ਸਕਦੀ ਹੈ।
ਚੋਰੀ ਦੇ ਮਾਮਲੇ ਵਿੱਚ ਆਕਲੈਂਡ ਪੁਲਿਸ ਨੂੰ ਹੈ ਇਸ ਵਿਅਕਤੀ ਦੀ ਭਾਲ….












