Home » ਨੌਰਥਲੈਂਡ ‘ਚ ਪਲਟਿਆ ਲੱਕੜ ਨਾਲ ਲੱਦਿਆ ਟਰੱਕ,ਕਿਸੇ ਦੇ ਜ਼ਖਮੀ ਹੋਣ ਤੋਂ ਰਿਹਾ ਬਚਾਅ…
Home Page News New Zealand Local News NewZealand

ਨੌਰਥਲੈਂਡ ‘ਚ ਪਲਟਿਆ ਲੱਕੜ ਨਾਲ ਲੱਦਿਆ ਟਰੱਕ,ਕਿਸੇ ਦੇ ਜ਼ਖਮੀ ਹੋਣ ਤੋਂ ਰਿਹਾ ਬਚਾਅ…

Spread the news


ਆਕਲੈਂਡ(ਬਲਜਿੰਦਰ ਰੰਧਾਵਾ) ਨੌਰਥਲੈਂਡ ‘ਚ ਇੱਕ ਲੱਕੜ ਨਾਲ ਲੱਦੇ ਟਰੱਕ ਦੇ ਪਲਟ ਜਾਣ ਕਾਰਨ ਸੜਕ ਨੂੰ ਬੰਦ ਕੀਤਾ ਗਿਆ ਹੈ।
ਪੁਲਿਸ ਨੇ ਕਿਹਾ ਕਿ ਵਾਈਹਰਾਰਾ ਵਿਖੇ ਹਾਦਸੇ ਕਾਰਨ ਸੜਕ ਦੋਵਾਂ ਦਿਸ਼ਾਵਾਂ ਤੋਂ ਬੰਦ ਕੀਤੀ ਗਈ ਹੈ।ਹਾਦਸੇ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ।