Home » ਦਿਲਜੀਤ ਦੁਸਾਂਝ ਔਰਾ ਟੂਰ ਦੇ ਆਕਲੈਂਡ ‘ਚ ਹੋਣ ਵਾਲੇ ਸ਼ੋਅ ਦੀਆਂ ਤਰੀਕਾਂ ਦਾ ਹੋਇਆ ਐਲਾਨ…
Entertainment Home Page News India Music NewZealand World

ਦਿਲਜੀਤ ਦੁਸਾਂਝ ਔਰਾ ਟੂਰ ਦੇ ਆਕਲੈਂਡ ‘ਚ ਹੋਣ ਵਾਲੇ ਸ਼ੋਅ ਦੀਆਂ ਤਰੀਕਾਂ ਦਾ ਹੋਇਆ ਐਲਾਨ…

Spread the news

ਆਕਲੈਂਡ(ਬਲਜਿੰਦਰ ਰੰਧਾਵਾ)ਪੰਜਾਬੀ ਗਾਇਕੀ ਨਾਲ ਦੁਨੀਆਂ ਵਿੱਚ ਛਾ ਜਾਣ ਵਾਲੇ ਗਾਇਕ ਦਿਲਜੀਤ ਦੁਸਾਂਝ ਵੱਲੋਂ ਆਪਣੇ ਔਰਾ 2025 ਸ਼ੋਅ ਦੀਆਂ ਤਰੀਕਾਂ ਦਾ ਐਲਾਨ ਕੀਤਾ ਗਿਆ ਹੈ।ਨਿਊਜ਼ੀਲੈਂਡ ‘ਚ ਹੋਣ ਵਾਲਾ ਔਰਾ ਸ਼ੌਅ ਔਕਲੈਂਡ ਸ਼ਹਿਰ ਵਿੱਚ ਸਥਿਤ ਸਪਾਰਕ ਅਰੀਨਾ ਵਿਖੇ 13 ਨਵੰਬਰ 2025 ਨੂੰ ਹੋਣ ਜਾ ਰਿਹਾ ਹੈ ਅਤੇ ਇਸ ਦੀਆਂ ਟਿਕਟਾਂ ਦੀ ਬੁਕਿੰਗ 3 ਸਤੰਬਰ ਸ਼ੁਰੂ ਹੋ ਜਾਵੇਗੀ।ਨਿਊਜ਼ੀਲੈਂਡ ਵੱਸਦੇ ਦਰਸ਼ਕਾਂ ਵੱਲੋਂ ਇਸ ਸ਼ੋਅ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ।ਦੱਸ ਦਈਏ ਕਿ ਪਿਛਲੀ ਵਾਰ ਹੋਇਆ ਦਿਲਜੀਤ ਦਾ ਸ਼ੋਅ ਸੁਪਰਹਿੱਟ ਰਿਹਾ ਸੀ।