Home » ਰਾਜਧਾਨੀ ਵੈਲਿੰਗਟਨ ਦੀ ਇੱਕ ਮੇਨ ਸੜਕ ‘ਤੇ ਪਲਟੀ ਕਾਰ…
Home Page News New Zealand Local News NewZealand

ਰਾਜਧਾਨੀ ਵੈਲਿੰਗਟਨ ਦੀ ਇੱਕ ਮੇਨ ਸੜਕ ‘ਤੇ ਪਲਟੀ ਕਾਰ…

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਵੈਲਿੰਗਟਨ ਹਸਪਤਾਲ ਦੇ ਬਾਹਰ ਇੱਕ ਕਾਰ ਦੇ ਪਲਟ ਜਾਣ ਦੀ ਖ਼ਬਰ ਸਾਹਮਣੇ ਆਈ ਹੈ।
ਹਾਦਸਾ ਰਿਡੀਫੋਰਡ ਸਟਰੀਟ ‘ਤੇ ਹੋਇਆ – ਜੋ ਕਿ ਕੇਂਦਰੀ ਸ਼ਹਿਰ ਵਿੱਚ ਜਾਣ ਵਾਲਾ ਇੱਕ ਮੁੱਖ ਰਸਤਾ ਹੈ ਬੁੱਧਵਾਰ ਸਵੇਰੇ 8.40 ਵਜੇ ਦੇ ਕਰੀਬ ਹਾਦਸੇ ਤੋਂ ਬਾਅਦ ਫਾਇਰ ਅਤੇ ਐਮਰਜੈਂਸੀ ਨਿਊਜ਼ੀਲੈਂਡ ਅਤੇ ਐਂਬੂਲੈਂਸਾਂ ਘਟਨਾ ਸਥਾਨ ‘ਤੇ ਪਹੁੰਚੇ।ਦੱਸਿਆ ਜਾ ਰਿਹਾ ਹੈ ਕੇ ਕਾਰ ਇੱਕ ਛੱਤ ਤੋਂ ਪਲਟੀ ਹੈ।ਇਸ ਹਾਦਸੇ ਵਿੱਚ ਕੁੱਝ ਲੋਕਾਂ ਨੂੰ ਦਰਮਿਆਨੀਆਂ ਸੱਟਾਂ ਲੱਗੀਆਂ ਦੱਸੀਆਂ ਜਾ ਰਹੀਆਂ ਹਨ।