ਆਕਲੈਂਡ(ਬਲਜਿੰਦਰ ਰੰਧਾਵਾ) Whangārei ‘ਚ ਬੀਤੀ ਰਾਤ ਇੱਕ ਔਰਤ ‘ਤੇ ਰਾਤ ਉਸ ਦੇ ਘਰ ਵਿੱਚ ਗੰਭੀਰ ਹਮਲਾ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ।ਇੱਕ ਵਿਅਕਤੀ ਦੇ ਜ਼ਖਮੀ ਹੋਣ ਦੀ ਰਿਪੋਰਟ ਮਿਲਣ ਤੋਂ ਬਾਅਦ ਅੱਧੀ ਰਾਤ ਨੂੰ ਸਟੇਟ ਹਾਈਵੇਅ 1 ਦੇ ਨੇੜੇ, ਰੌਮੰਗਾ ਦੇ ਮਰਡੋਕ ਕ੍ਰੇਸ ਵਿੱਚ ਪੁਲਿਸ ਨੂੰ ਬੁਲਾਇਆ ਗਿਆ।ਡਿਟੈਕਟਿਵ ਸੀਨੀਅਰ ਸਾਰਜੈਂਟ ਸ਼ੇਨ ਪਿਲਮਰ ਨੇ ਕਿਹਾ ਕਿ ਔਰਤ ਨੂੰ ਉਸਦੇ ਘਰ ਵਿੱਚ ਹੋਏ ਹਮਲੇ ਦੌਰਾਨ ਦਰਮਿਆਨੀਆਂ ਸੱਟਾਂ ਲੱਗੀਆਂ ਹਨ। ਉਸਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ।ਹਮਲੇ ਦੀ ਪੁੱਛਗਿੱਛ ਜਾਰੀ ਹੈ।
Whangārei ‘ਚ ਇੱਕ ਔਰਤ ‘ਤੇ ਉਸ ਦੇ ਘਰ ਵਿੱਚ ਵੜ ਕੀਤਾ ਗਿਆ ਹ ਮ ਲਾ,ਪੁਲਿਸ ਜਾਂਚ ਜਾਰੀ….
10 months ago
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,267
- India5,337
- India Entertainment130
- India News3,375
- India Sports228
- KHABAR TE NAZAR3
- LIFE66
- Movies48
- Music84
- New Zealand Local News3,248
- NewZealand3,575
- Punjabi Articules7
- Religion1,158
- Sports226
- Sports220
- Technology32
- Travel55
- Uncategorized63
- World2,471
- World News2,046
- World Sports213












