ਆਕਲੈਂਡ(ਬਲਜਿੰਦਰ ਰੰਧਾਵਾ) ਹੈਮਿਲਟਨ ਵਿੱਚ ਇੱਕ ਕਤਲ ਦੀ ਜਾਂਚ ਕਰ ਰਹੀ ਪੁਲਿਸ ਨੇ ਮਾਰੇ ਗਏ ਵਾਲੇ ਵਿਅਕਤੀ ਦੇ ਨਾਮ ਦੀ ਅਧਿਕਾਰਤ ਪੁਸ਼ਟੀ ਕੀਤੀ ਹੈ।ਵੀਰਵਾਰ ਸ਼ਾਮ ਨੂੰ 6.15 ਵਜੇ ਲੇਕ ਕ੍ਰੇਸ ਦੇ ਪਤੇ ‘ਤੇ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ ਗਿਆ।
ਇੱਕ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਅਤੇ ਇੱਕ ਹੋਰ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਵਾਈਕਾਟੋ ਹਸਪਤਾਲ ਲਿਜਾਇਆ ਗਿਆ।ਡਿਟੈਕਟਿਵ ਇੰਸਪੈਕਟਰ ਡੈਰਿਲ ਸਮਿਥ ਨੇ ਕਿਹਾ ਕਿ ਪੀੜਤ ਦੀ 55 ਸਾਲਾ Jason Poa ਦੇ ਨਾਮ ਵਜੋਂ ਪਛਾਣ ਹੋਈ ਹੈ।ਇਸ ਘਟਨਾ ਦੀ ਪੁਲਿਸ ਵੱਲੋਂ ਲਗਾਤਾਰ ਜਾਂਚ ਜਾਰੀ ਹੈ।
ਹਮਿਲਟਨ ‘ਚ ਪਿਛਲੇ ਦਿਨੀ ਇੱਕ ਕ*ਤਲ ਮਾਮਲੇ ‘ਚ ਜਾਨ ਗਵਾਉਣ ਵਾਲੇ ਵਿਅਕਤੀ ਦੀ ਪਛਾਣ ਪੁਲਿਸ ਵੱਲੋਂ ਕੀਤੀ ਗਈ ਜਾਰੀ….












