Home » ਨੌਰਥ ਵਾਈਕਾਟੋ ‘ਚ ਇੱਕ ਸਕੂਲ ਨੂੰ ਕੀਤਾ ਗਿਆ ਤਾਲਾਬੰਦ….
Uncategorized

ਨੌਰਥ ਵਾਈਕਾਟੋ ‘ਚ ਇੱਕ ਸਕੂਲ ਨੂੰ ਕੀਤਾ ਗਿਆ ਤਾਲਾਬੰਦ….

Spread the news


ਆਕਲੈਂਡ(ਬਲਜਿੰਦਰ ਸਿੰਘ) ਇੱਕ ਘਟਨਾ ਤੋਂ ਬਾਅਦ ਉੱਤਰੀ ਵਾਈਕਾਟੋ ‘ਚ ਇੱਕ ਸੈਕੰਡਰੀ ਸਕੂਲ ਨੂੰ ਤਾਲਾਬੰਦ ਕੀਤਾ ਗਿਆ ਹੈ।Tuakau ਕਾਲਜ ਨੇ ਅੱਜ ਸਵੇਰੇ ਆਪਣੀ ਵੈੱਬਸਾਈਟ ‘ਤੇ ਇੱਕ ਸੁਨੇਹਾ ਜਾਰੀ ਕੀਤਾ, ਜਿਸ ਵਿੱਚ ਲੋਕਾਂ ਨੂੰ ਸਕੂਲ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਈ ਕੀ ਕਿਰਪਾ ਕਰਕੇ ਸਕੂਲ ਨਾ ਆਓ ਜਾਂ ਸਕੂਲ ਨੂੰ ਫ਼ੋਨ ਨਾ ਕਰੋਇਸਨੇ ਲਿਖਿਆ।ਕਾਲਜ ਨੇ ਕਿਹਾ ਕਿ ਸਕੂਲ ਨਾਲ ਸੰਪਰਕ ਕਰਨ ਨਾਲ ਘਟਨਾ ਦੇ ਪ੍ਰਬੰਧਨ ਵਿੱਚ ਵਿਘਨ ਪੈ ਸਕਦਾ ਹੈ ਅਤੇ ਸੰਭਾਵਤ ਤੌਰ ‘ਤੇ ਲੋਕਾਂ ਦੀ ਸੁਰੱਖਿਆ ਨੂੰ ਖ਼ਤਰਾ ਹੋ ਸਕਦਾ ਹੈ। ਪੁਲਿਸ ਵੱਲੋਂ ਇਸ ਘਟਨਾ ਸਬੰਧੀ ਅਜੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।