Home » ਸਾਈਕਲ ਹਾਦਸੇ ਵਿੱਚ ਜ਼ਖਮੀ ਹੋਈ ਔਰਤ ਦੀ ਹਸਪਤਾਲ ਵਿੱਚ ਹੋਈ ਮੌ,ਤ…
Home Page News New Zealand Local News NewZealand

ਸਾਈਕਲ ਹਾਦਸੇ ਵਿੱਚ ਜ਼ਖਮੀ ਹੋਈ ਔਰਤ ਦੀ ਹਸਪਤਾਲ ਵਿੱਚ ਹੋਈ ਮੌ,ਤ…

Spread the news

ਔਕਲੈਂਡ(ਬਲਜਿੰਦਰ ਰੰਧਾਵਾ) 27 ਅਪ੍ਰੈਲ ਨੂੰ ਬੇਅ ਆਫ਼ ਪਲੈਂਟੀ ਵਿੱਚ ਹੋਏ ਇੱਕ ਸਾਈਕਲ ਹਾਦਸੇ ਤੋਂ ਬਾਅਦ ਜਖਮੀ ਹੋਈ ਔਰਤ ਦੀ ਹਸਪਤਾਲ ਵਿੱਚ ਮੌਤ ਹੋ ਜਾਣ ਦੀ ਖ਼ਬਰ ਹੈ।
ਔਰਤ ਟੌਰੰਗਾ ਅਤੇ ਮਾਊਂਟ ਮੌਂਗਨੁਈ ਵਿਚਕਾਰ ਸਾਈਕਲ ਚਲਾਉਂਦੇ ਸਮੇਂ ਇੱਕ ਕਰਬ ਨਾਲ ਟਕਰਾਉਣ ਅਤੇ ਆਪਣੀ ਸਾਈਕਲ ਤੋਂ ਡਿੱਗਣ ਕਾਰਨ ਗੰਭੀਰ ਜ਼ਖਮੀ ਹੋ ਗਈ ਸੀ।
ਉਸਨੂੰ ਵਾਈਕਾਟੋ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦੀ ਹਾਲਤ ਗੰਭੀਰ ਬਣੀ ਹੋਈ ਸੀ।ਦੁੱਖ ਦੀ ਗੱਲ ਹੈ ਕਿ 13 ਮਈ ਨੂੰ ਉਸ ਦੀ ਮੌਤ ਹੋ ਗਈ।ਹਾਦਸੇ ਦੇ ਹਾਲਾਤਾਂ ਬਾਰੇ ਪੁੱਛਗਿੱਛ ਜਾਰੀ ਹੈ।