Home » ਨਿਊਜ਼ੀਲੈਂਡ ਪੁਲਿਸ ਨੇ ਫੋਟੋਆਂ ਜਾਰੀ ਕਰਦੇ ਇਨ੍ਹਾਂ ਲੋਕਾਂ ਬਾਰੇ ਮੰਗੀ ਜਾਣਕਾਰੀ…
Home Page News New Zealand Local News NewZealand

ਨਿਊਜ਼ੀਲੈਂਡ ਪੁਲਿਸ ਨੇ ਫੋਟੋਆਂ ਜਾਰੀ ਕਰਦੇ ਇਨ੍ਹਾਂ ਲੋਕਾਂ ਬਾਰੇ ਮੰਗੀ ਜਾਣਕਾਰੀ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਨਿਊਜ਼ੀਲੈਂਡ ਪੁਲਿਸ ਵੱਲੋਂ ਕੁੱਝ ਫੋਟੋਆਂ ਜਾਰੀ ਕਰਦਿਆਂ ਇੰਨਾਂ ਵਿੱਚ ਦਿਖਾਈ ਦੇਣ ਵਾਲੇ ਵਿਅਕਤੀ ਦੀ ਪਛਾਣ ਕਰਨ ਲਈ ਜਨਤਾ ਦੀ ਮਦਦ ਮੰਗ ਰਹੀ ਹੈ।ਪੁਲਿਸ ਦਾ ਮੰਨਣਾ ਹੈ ਕਿ ਉਹ 29 ਅਪ੍ਰੈਲ ਨੂੰ ਆਕਲੈਂਡ ਵਿੱਚ ਹੋਈ ਇੱਕ ਔਨਲਾਈਨ ਧੋਖਾਧੜੀ ਦੀ ਚੱਲ ਰਹੀ ਜਾਂਚ ਵਿੱਚ ਸਾਡੀ ਮਦਦ ਕਰਨ ਦੇ ਯੋਗ ਹੋ ਸਕਦੇ ਹਨ।
ਜੇਕਰ ਤੁਹਾਡੇ ਕੋਲ ਇਸ ਬਾਰੇ ਕੋਈ ਜਾਣਕਾਰੀ ਹੈ ਜੋ ਸਾਡੀ ਮਦਦ ਕਰ ਸਕਦੀ ਹੈ, ਤਾਂ ਕਿਰਪਾ ਕਰਕੇ 105 ‘ਤੇ ਕਾਲ ਕਰ ਫਾਈਲ ਨੰਬਰ 260429/8036 ਦਾ ਹਵਾਲਾ ਦੇ ਜਾਣਕਾਰੀ ਪ੍ਰਦਾਨ ਕਰ ਸਕਦੇ ਹੋ।