ਔਕਲੈਂਡ(ਬਲਜਿੰਦਰ ਰੰਧਾਵਾ) ਵਾਈਕਾਟੋ ਪੁਲਿਸ ਵੱਲੋਂ ਐਵਲਿਨ ਨਾਮ ਦੀ ਲੜਕੀ ਦੀ ਭਾਲ ਲਈ ਲੋਕਾਂ ਨੂੰ ਅਪੀਲ ਕਰ ਰਹੀ ਹੈ, ਜਿਸਦੀ ਹੈਮਿਲਟਨ ਤੋਂ ਲਾਪਤਾ ਹੋਣ ਦੀ ਰਿਪੋਰਟ ਕੀਤੀ ਗਈ ਹੈ।
ਐਵਲਿਨ ਨੂੰ ਆਖਰੀ ਵਾਰ ਤਿੰਨ ਦਿਨ ਪਹਿਲਾਂ ਦੇਖਿਆ ਗਿਆ ਸੀਜੇਕਰ ਤੁਸੀਂ ਐਵਲਿਨ ਨੂੰ ਦੇਖਿਆ ਹੈ, ਜਾਂ ਉਸਦੇ ਠਿਕਾਣਿਆਂ ਬਾਰੇ ਜਾਣਦੇ ਹੋ, ਤਾਂ ਕਿਰਪਾ ਕਰਕੇ 111 ‘ਤੇ ਪੁਲਿਸ ਨਾਲ ਸੰਪਰਕ ਕੀਤਾ ਜਾਵੇ।ਜਾਣਕਾਰੀ ਪ੍ਰਦਾਨ ਕਰਨ ਲਈ ਫ਼ਾਈਲ ਨੰਬਰ P066451630 ਦਾ ਹਵਾਲਾ ਦਿੱਤਾ ਜਾ ਸਕਦਾ ਹੈ।
ਹਮਿਲਟਨ ਤੋਂ ਇੱਕ ਹੋਰ ਲਾਪਤਾ ਹੋਈ ਲੜਕੀ ਦੀ ਭਾਲ ਲਈ ਪੁਲਿਸ ਨੇ ਲੋਕਾਂ ਨੂੰ ਕੀਤੀ ਮਦਦ ਦੀ ਅਪੀਲ…..













Add Comment